ਕਾਰੋਲੀਨਾ ਮਾਰੀਨ

ਬੈਡਮਿੰਟਨ ਖਿਡਾਰੀ From Wikipedia, the free encyclopedia

ਕਾਰੋਲੀਨਾ ਮਾਰੀਨ
Remove ads

ਕਾਰੋਲੀਨਾ ਮਾਰੀਆ ਮਾਰੀਨ ਮਾਰਤੀਨ (ਜਨਮ 15 ਜੂਨ 1993) ਸਪੇਨ ਦੀ ਇੱਕ ਬੈਡਮਿੰਟਨ ਖਿਡਾਰੀ ਹੈ ਜੋ ਇਸ ਵੇਲੇ ਬੈਡਮਿੰਟਨ ਵਿਸ਼ਵ ਫ਼ੈਡਰੇਸ਼ਨ ਵਿਮਨਜ਼ ਸਿੰਗਲਜ਼ 2016 ਦੇ ਅਨੁਸਾਰ ਦੁਨੀਆ ਦੀ ਨੰਬਰ 1 ਖਿਡਾਰੀ ਹੈ।[1][2] ਇਹ 2014 ਅਤੇ 2015 ਵਿੱਚ ਵਿਮਨਜ਼ ਸਿੰਗਲਜ਼ ਵਿੱਚ ਵਿਸ਼ਵ ਚੈਂਪੀਅਨ ਬਣੀ।[3] ਇਸਨੇ 2016 ਰੀਓ ਓਲੰਪਿਕ ਵਿੱਚ ਇਸਨੇ ਆਪਣਾ ਪਹਿਲਾ ਵਿਮਨਜ਼ ਸਿੰਗਲਜ਼ ਗੋਲਡ ਮੈਡਲ ਜਿੱਤਿਆ ਜਦੋਂ ਇਸਨੇ ਭਾਰਤ ਦੀ ਪੀ. ਵੀ. ਸਿੰਧੂ ਨੂੰ 2-1 ਨਾਲ ਹਰਾਇਆ।[4][5]

ਵਿਸ਼ੇਸ਼ ਤੱਥ ਕਾਰੋਲੀਨਾ ਮਾਰੀਨ, ਨਿੱਜੀ ਜਾਣਕਾਰੀ ...
Remove ads

ਬੈਡਮਿੰਟਨ ਕੈਰੀਅਰ

ਕਾਰੋਲੀਨਾ ਨੇ ਹੂਏਲਵਾ ਵਿਖੇ ਆਈ.ਈ.ਐੱਸ. ਲਾ ਓਰਦੇਨ ਬੈਡਮਿੰਟਨ ਕਲੱਬ ਵਿੱਚ ਬੈਡਮਿੰਟਨ ਖੇਡਣੀ ਸ਼ੁਰੂ ਕੀਤੀ। 2009 ਵਿੱਚ ਇਹ ਪਹਿਲੀ ਸਪੇਨੀ ਬੈਡਮਿੰਟਨ ਖਿਡਾਰੀ ਬਣੀ ਜਿਸਨੇ ਪਹਿਲਾਂ 2009 ਯੂਰਪੀ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ[6] ਅਤੇ ਬਾਅਦ ਵਿੱਚ 2009 ਯੂਰਪੀ ਯੂ17 ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸੁਨਹਿਰੀ ਤਮਗਾ ਜਿੱਤਿਆ।[7]

2013 ਵਿੱਚ ਭਾਰਤੀ ਬੈਡਮਿੰਟਨ ਲੀਗ ਵਿੱਚ ਕਾਰੋਲੀਨਾ ਬੈਂਗਲੋਰ ਦੀ ਟੀਮ ਬੰਗਾ ਬੀਟਸ ਲਈ ਖੇਡੀ।[8]

19 ਅਗਸਤ 2016 ਨੂੰ ਇਸਨੇ 2016 ਰੀਓ ਓਲੰਪਿਕ ਖੇਡਾਂ ਦੌਰਾਨ ਸਿੰਗਲਜ਼ ਫ਼ਾਈਨਲ ਮੈਚ ਵਿੱਚ ਭਾਰਤ ਦੀ ਪੀ. ਵੀ. ਸਿੰਧੂ ਨੂੰ ਹਰਾਇਆ।

Remove ads

ਇੰਡੀਵਿਜੁਅਲ ਫ਼ਾਈਨਲਜ਼

Thumb
2013 ਵਿੱਚ ਸੁਰਾਬਾਇਆ ਵਿਖੇ ਕਾਰੋਲੀਨਾ ਮਾਰੀਨ
Thumb
2014 ਵਿੱਚ ਕਾਰੋਲੀਨਾ

ਇੰਡੀਵਿਜੁਅਲ ਟਾਈਟਲ (20)

ਹੋਰ ਜਾਣਕਾਰੀ ਮਿਤੀ, ਟੂਰਨਾਮੈਂਟ ...
  ਓਲੰਪਿਕ / ਵਿਸ਼ਵ ਚੈਂਪੀਅਨਸ਼ਿਪ
  Super Series Premier
  Super Series
  Grand Prix Gold
  Grand Prix

ਦੂਜਾ ਸਥਾਨ (8)

ਹੋਰ ਜਾਣਕਾਰੀ ਮਿਤੀ, ਟੂਰਨਾਮੈਂਟ ...
  ਸੁਪਰ ਸੀਰੀਜ਼
  Grand Prix Gold

ਰਾਸ਼ਟਰੀ ਚੈਂਪੀਅਨਸ਼ਿਪ ਫ਼ਾਈਨਲ

ਪਹਿਲਾ ਸਥਾਨ

ਹੋਰ ਜਾਣਕਾਰੀ ਸਾਲ, ਟੂਰਨਾਮੈਂਟ ...

ਇੰਡੀਵਿਜੁਅਲ ਜੂਨੀਅਰ ਟਾਈਟਲ (2)

ਹੋਰ ਜਾਣਕਾਰੀ ਮਿਤੀ, ਟੂਰਨਾਮੈਂਟ ...

ਦੂਜਾ ਸਥਾਨ (1)

ਹੋਰ ਜਾਣਕਾਰੀ ਮਿਤੀ, ਟੂਰਨਾਮੈਂਟ ...
Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads