ਕਿਮ ਸ਼ਰਮਾ
ਬਾਲੀਵੁੱਡ ਅਦਾਕਾਰਾ From Wikipedia, the free encyclopedia
Remove ads
ਕਿਮ ਸ਼ਰਮਾ (21 ਜਨਵਰੀ, 1980) ਇੱਕ ਭਾਰਤੀ ਬਾਲੀਵੁਡ ਅਭਿਨੇਤਰੀ[1] ਅਤੇ ਮਾਡਲ ਹੈ।
ਕੈਰੀਅਰ
ਕਿਮ ਸ਼ਰਮਾ ਨੇ ਸਭ ਤੋਂ ਪਹਿਲਾਂ ਮੁੰਬਈ ਵਿੱਚ, ਕਲਾਜ਼-ਅਪ ਲਈ ਆਡੀਸ਼ਨ ਦਿੱਤਾ ਜਿਸ ਵਿੱਚ ਇਹ ਚੁਣ ਲਈ ਗਈ। ਇਸ ਤੋਂ ਬਾਅਦ ਇਸਨੂੰ ਸਨਸਿਲਕ, ਫ਼ੇਅਰ ਐਂਡ ਲਵਲੀ, ਪੇਪਸੀ, ਟਾਟਾ ਸਫ਼ਾਰੀ, ਪੋਂਡਸ ਵਰਗੀਆਂ ਮਸ਼ਹੂਰੀਆਂ ਵਿੱਚ ਕੰਮ ਕੀਤਾ। ਕਿਮ, ਭਾਰਤ ਵਿੱਚ ਓਲੇ ਦੀ ਬ੍ਰਾਂਡ ਐਮਬੇਸਡਰ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads