ਕਿਰਪਾਲ ਕਜ਼ਾਕ
ਪੰਜਾਬੀ ਲੇਖਕ From Wikipedia, the free encyclopedia
Remove ads
ਕਿਰਪਾਲ ਕਜ਼ਾਕ ਕਹਾਣੀਕਾਰ ਤੇ ਪਟਕਥਾ ਲੇਖਕ ਅਤੇ ਵਾਰਤਕ ਲੇਖਕ ਹੈ। ਉਹਨਾਂ ਦਾ ਜਨਮ 15 ਜਨਵਰੀ 1943 ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਹੋਇਆ। ਦਸਵੀ ਜਮਾਤ ਪਾਸ ਨਾ ਹੋਣ ਦੇ ਬਾਵਜੂਦ ਵੀ ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਹਿਤਕ ਅਧਿਐਨ ਵਿਭਾਗ ਵਿੱਚ ਪ੍ਰੋਫ਼ੈਸਰ ਰਹੇ, ਜਿਥੇ ਉਹਨਾ ਨੇ ਲੋਕਧਾਰਾ ਸਹਾਇਕ ਦੇ ਤੌਰ 'ਤੇ ਕੰਮ ਕੀਤਾ।


Remove ads
ਰਚਨਾਵਾਂ
ਕਹਾਣੀ ਸੰਗ੍ਰਹਿ
- ਕਾਲਾ ਇਲਮ 1976
- ਅੱਧਾ ਪੁੱਲ 1983
- ਗੁਮਸ਼ੁਦਾ
- ਜਿਥੋਂ ਸੂਰਜ ਉਗਦਾ ਹੈ
- ਸ਼ਰੇਆਮ
- ਅੰਤਹੀਣ
ਚਰਚਿਤ ਕਹਾਣੀਆਂ
- ਪਾਣੀ ਦੀ ਕੰਧ
- ਗੁੰਮਸ਼ੁਦਾ
- ਸੈਲਾਬ
- ਸੂਰਜਮੁਖੀ ਪੁਛਦੇ ਨੇ
- ਹੁੰਮਸ
- ਅੰਤਹੀਣ
- ਕਾਲਾ ਇਲਮ
ਨਾਵਲ
- ਕਾਲਾ ਪੱਤਣ
- ਇਤਿ ਕਥਾ
ਵਾਰਤਕ
- ਸਿਗਲੀਗਰ ਕਬੀਲਿਆਂ ਦਾ ਸੱਭਿਆਚਾਰ (ਖੋਜ ਕਾਰਜ)
ਇਨਾਮ ਸਨਮਾਨ
ਕਿਰਪਾਲ ਸਿੰਘ ਕਜ਼ਾਕ ਨੂੰ ਸਾਲ 2019 ਦਾ ਸਾਹਿਤ ਅਕਾਦਮੀ ਪੁਰਸਕਾਰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ ਉਹਨਾ ਨੂੰ ਕਹਾਣੀ ਸੰਗ੍ਰਹਿ ਅੰਤਹੀਣ ਲਈ ਦਿੱਤਾ ਗਿਆ ਹੈ।[1][2]
ਹਵਾਲੇ
Wikiwand - on
Seamless Wikipedia browsing. On steroids.
Remove ads