ਕੇ ਐਸ ਭਗਵਾਨ
From Wikipedia, the free encyclopedia
Remove ads
ਕੇ ਐਸ ਭਗਵਾਨ (ਜਨਮ 14 ਜੁਲਾਈ 1945)[1] ਇੱਕ ਭਾਰਤੀ ਤਰਕਸ਼ੀਲ, ਲੇਖਕ, ਅਨੁਵਾਦਕ ਅਤੇ ਇੱਕ ਸੇਵਾਮੁਕਤ ਪ੍ਰੋਫੈਸਰ ਹੈ। ਕੰਨੜ ਵਿੱਚ ਲਿਖਣ ਦੇ ਨਾਲ-ਨਾਲ, ਉਸ ਨੇ ਵਿਲੀਅਮ ਸ਼ੈਕਸਪੀਅਰ ਦੇ ਕਈ ਨਾਟਕਾਂ ਦਾ ਅਨੁਵਾਦ ਵੀ ਕੀਤਾ ਹੈ।[1] ਉਸਨੂੰ ਰਾਜਿਓਤਸਵ ਅਵਾਰਡ, ਕੁਵੇਂਪੂ ਅਵਾਰਡ ਅਤੇ ਲੋਕਾਯੁਕਤਾ ਅਵਾਰਡ ਸਮੇਤ ਕਈ ਪੁਰਸਕਾਰ ਮਿਲ ਚੁੱਕੇ ਹਨ।[2][3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads