ਕੈਮਲੂਪਸ ਥਾਮਸਨ ਦਰਿਆ ਦੀਆਂ ਦੋ ਸ਼ਾਖਾਵਾਂ ਦੇ ਸੰਗਮ ਤੇ ਕੈਮਲੂਪਸ ਝੀਲ ਦੇ ਨੇੜੇ ਸਥਿਤ ਕੈਨੇਡਾ ਵਿੱਚ ਮੱਧ ਦੱਖਣ ਬ੍ਰਿਟਿਸ਼ ਕੋਲੰਬੀਆ ਦਾ ਇੱਕ ਸ਼ਹਿਰ ਹੈ। ਇਹ ਸ਼ਹਿਰ ਥਾਮਪਸਨ ਦਰਿਆ ਦੀਆਂ ਦੋ ਸ਼ਾਖਾਵਾਂ ਦੇ ਸੰਗਮ ਤੇ ਝੀਲ ਕੈਮਲੂਪਸ ਪਾਸ ਵਸਿਆ ਹੈ। ਇਸ ਦੇ ਆਸਪਾਸ ਦਾ ਇਲਾਕਾ ਆਮ ਤੌਰ 'ਤੇ ਥਾਮਪਸਨ ਕੰਟਰੀ ਕਹਿਲਾਉਂਦਾ ਹੈ। ਕੈਨੇਡਾ ਦੇ 100 ਬੜੇ ਸ਼ਹਿਰਾਂ ਵਿੱਚ ਇਹ 37ਵਾਂ ਬੜਾ ਸ਼ਹਿਰ ਹੈ।
ਵਿਸ਼ੇਸ਼ ਤੱਥ ਕੈਮਲੂਪਸ, ਦੇਸ਼ ...
ਕੈਮਲੂਪਸ |
|---|
|
| ਕੈਮਲੂਪਸ ਸ਼ਹਿਰ |
 ਕੈਮਲੂਪਸ ਸ਼ਹਿਰ ਦਾ ਇੱਕ ਦ੍ਰਿਸ਼ |
 Coat of arms | Official logo of ਕੈਮਲੂਪਸ | |
| ਉਪਨਾਮ: Tournament Capital of Canada, The Loops |
| ਮਾਟੋ: Salus et Opes (Health and Wealth) |
| ਦੇਸ਼ | ਕਨੇਡਾ |
|---|
| ਖੇਤਰ | ਥੋਮਸਨ ਦੇਸ਼ |
|---|
| ਜ਼ਿਲ੍ਹਾ | ਥਾਮਪਸਨ-ਨਿਕੋਲਾ ਜ਼ਿਲ੍ਹਾ |
|---|
| ਬੁਨਿਆਦ | 1811 (ਫ਼ਰ ਟ੍ਰੇਡਿੰਗ ਪੋਸਟ) |
|---|
| ਸਮਿਲਤ | 1893 |
|---|
|
| • ਕਿਸਮ | ਚੁਣੀ ਹੋਈ ਸ਼ਹਿਰੀ ਕੌਂਸਲ |
|---|
| • ਮੇਅਰ | ਪੀਟਰ ਮੀਲੋਬਾਰ |
|---|
| • ਪ੍ਰਸ਼ਾਸਕ ਬਾਡੀ | ਕੈਮਲੂਪਸ ਸ਼ਹਿਰੀ ਕੌਂਸਲ |
|---|
| • ਐਮ ਪੀ | ਕੈਥੀ ਮਕਲਿਓਡ |
|---|
| • ਐਮ ਐਲ ਏ | ਟੈਰੀ ਲੇਕ ਟੋੱਡ ਸਟੋਨ |
|---|
|
| • Land | 299.23 km2 (115.53 sq mi) |
|---|
| • Metro | 5,668.64 km2 (2,188.67 sq mi) |
|---|
| ਉੱਚਾਈ | 345 m (1,132 ft) |
|---|
|
| • ਸ਼ਹਿਰ | 85,678 |
|---|
| • ਘਣਤਾ | 286.3/km2 (742/sq mi) |
|---|
| • ਮੈਟਰੋ | 98,754 |
|---|
| • ਮੈਟਰੋ ਘਣਤਾ | 17.4/km2 (45/sq mi) |
|---|
| ਸਮਾਂ ਖੇਤਰ | ਯੂਟੀਸੀ−8 (PST) |
|---|
| • ਗਰਮੀਆਂ (ਡੀਐਸਟੀ) | ਯੂਟੀਸੀ−7 (PDT) |
|---|
| Postal code span | V2B to V2E |
|---|
| ਏਰੀਆ ਕੋਡ | +1-250 & +1-778 |
|---|
| GNBC Code | JAFNW[4] |
|---|
| NTS Map | 092I09[4] |
|---|
| ਵੈੱਬਸਾਈਟ | www.kamloops.ca |
|---|
ਬੰਦ ਕਰੋ