ਕ੍ਰਿਕਟਅਰਕਾਈਵ
From Wikipedia, the free encyclopedia
Remove ads
ਕ੍ਰਿਕਟਅਰਕਾਈਵ ਇਕ ਖੇਡ ਵੈਬਸਾਈਟ ਹੈ ਜੋ ਕ੍ਰਿਕਟ ਖੇਡ ਲਈ ਰਿਕਾਰਡਾਂ ਅਤੇ ਅੰਕੜਿਆਂ ਦਾ ਇਕ ਵਿਸ਼ਾਲ ਪੁਰਾਲੇਖ ਪ੍ਰਦਾਨ ਕਰਦੀ ਹੈ।[1] ਇਸ ਦੀ ਸਥਾਪਨਾ ਫਿਲਿਪਸ ਬੈਲੀ ਅਤੇ ਪੀਟਰ ਗ੍ਰਿਫਿਥਸ ਨੇ 2003 ਵਿੱਚ ਕੀਤੀ ਸੀ।[2]
ਇਸ ਵੈਬਸਾਈਟ ਵਿਚ ਕ੍ਰਮ ਦੇ ਅੰਕੜਾ ਫਿਲਪੀ ਬੈਲੀ ਦੁਆਰਾ ਤਿਆਰ ਕੀਤੇ 1.2 ਮਿਲੀਅਨ ਖਿਡਾਰੀਆਂ, 750,000 ਸਕੋਰ ਕਾਰਡਾਂ ਅਤੇ 14,000 ਮੈਦਾਨਾਂ ਨਾਲ ਸੰਬੰਧਿਤ ਡੇਟਾ ਸ਼ਾਮਿਲ ਹੈ।[3]
ਸਾਲਾਂ ਤੋਂ ਵੱਖ-ਵੱਖ ਕ੍ਰਿਕਟ ਲੇਖਕਾਂ ਨੇ ਇਸ ਨੂੰ ਕ੍ਰਿਕਟ ਦੇ ਅੰਕੜਿਆਂ ਲਈ ਪ੍ਰਮੁੱਖ ਓਨਲਾਈਨ ਸਰੋਤ ਵਜੋਂ ਮਾਨਤਾ ਦਿੱਤੀ ਹੈ।[4][5][6] ਇੰਡੀਅਨ ਐਕਸਪ੍ਰੈਸ ਨੇ ਇਸ ਨੂੰ ਜਨੂੰਨ ਕ੍ਰਿਕਟ ਪ੍ਰਸ਼ੰਸਕਾਂ ਲਈ ਇਕ ਆਸਰਾ ਦੱਸਿਆ।[7]
Remove ads
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads