ਕ੍ਰਿਸਟੋਫ਼ਰ ਪਾਓਲਿਨੀ

From Wikipedia, the free encyclopedia

ਕ੍ਰਿਸਟੋਫ਼ਰ ਪਾਓਲਿਨੀ
Remove ads

ਕ੍ਰਿਸਟੋਫ਼ਰ ਪਾਓਲਿਨੀ[1] (ਜਨਮ 17ਨਵੰਬਰ, 1983, ਲਾਸ ਐਨਜਲਸ,ਕੈਲੀਫ਼ੋਰਨਿਆ)[2] ਅਮਰੀਕੀ ਲੇਖਕ ਹਨ। ਇਹਨਾਂ ਨੂੰ ਇੰਨਹੈਰੀਟੈੰਸ ਸਾਇਕਲ ਦੇ ਲੇਖਕ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਜਿਸ ਵਿੱਚ ਇਰਾਗੋਨ, ਐਲਦੈਸਟ, ਬ੍ਰੀਸਿੰਗਰ, ਇਨਹੈਰੀਟੈੰਸ ਕਿਤਾਬਾਂ ਸ਼ਾਮਲ ਹਨ। ਇਹ ਪੈਰਾਡਾਇਸ ਵੈਲੀ, ਮੋਂਟਾਨਾ ਵਿੱਚ ਰਹਿੰਦੇ ਹਨ ਜਿੱਥੇ ਇਹਨਾਂ ਨੇ ਆਪਣੀ ਪਹਿਲੀ ਕਿਤਾਬ ਲਿਖੀ ਸੀ।

ਵਿਸ਼ੇਸ਼ ਤੱਥ ਕ੍ਰਿਸਟੋਫ਼ਰ ਪਾਓਲਿਨੀ, ਜਨਮ ...
Remove ads

ਜੀਵਨੀ

ਕ੍ਰਿਸਟੋਫ਼ਰ ਜੇਮਸ ਪਾਓਲਿਨੀ ਦੱਖਣੀ ਕੈਲੀਫ਼ੋਰਨਿਆ ਵਿੱਚ ਜਨਮੇ ਤੇ ਪੈਰਾਡਾਇਸ ਵੈਲੀ, ਮੋਂਟਾਨਾ ਵਿੱਚ ਹੋਇਆ।[3] ਇਨ੍ਹਾਂ ਨੂੰ ਪਾਲਿਆ-ਪੋਸਿਆ ਗਿਆ. ਇਨ੍ਹਾਂ ਦੀ ਸਿੱਖਿਆ ਘਰ ਵਿੱਚ ਹੀ ਹੋਈ ਤੇ ਇਹ ਹਾਈ ਸਕੂਲ ਵਿਚੋਂ 15 ਸਾਲ ਦੀ ਉਮਰ ਵਿੱਚ ਅਮਰੀਕੀ ਸਕੂਲ ਆਫ ਕੋਰਸਪੋੰਦੇਂਸ,ਲਾਂਸਿੰਗ ਇੱਲੀਨੋਇਸ ਵਿਚੋਂ ਗਰੈਜੁਏਇਟ ਕਰ ਲਿੱਤਾ। ਇਸ ਤੋਂ ਬਾਦ ਇੰਨਾਂ ਨੇ ਆਪਣੇ ਪਹਿਲੀ ਕਿਤਾਬ ਇਰਾਗੋਨ ਤੇ ਕੰਮ ਕਰਣਾ ਸ਼ੁਰੂ ਕਰ ਦਿੱਤਾ। ਇਸ ਤਰੀਕ ਤੱਕ ਇੰਨਹੈਰੀਟੈੰਸ ਸਾਇਕਲ ਦੀ 35 ਮਿਲਿਅਨ ਕਾਪੀਆਂ ਵਿੱਕ ਚੁਕਿਆਂ ਹਨ। ਦਿਸੰਬਰ 2005 ਵਿੱਚ ਫਾਕਸ 2000 ਨੇ ਇਰਾਗੋਨ ਫਿਲਮ ਦੁਨਿਆ ਭਰ ਦੇ ਥੀਏਟਰਾਂ ਵਿੱਚ ਪੇਸ਼ ਕਿੱਤੀ।

Remove ads

ਅਵਾਰਡ

ਪਾਓਲਿਨੀ ਦੀ ਕਿਤਾਬਾਂ ਬੇਸ਼ੁਮਾਰ ਇਨਾਮ ਜਿੱਤ ਚੁਕਿਆਂ ਹਨ ਜਿੰਨਾ ਵਿੱਚ ਨਿਉਯੋਰਕ ਟਾਈਮਸ, ਯੂ ਏਸ ਏ ਟੂਡੇ, ਪਬਲਿਸ਼ਰ ਵੀਕਲੀ ਦੀ ਸਬਤੋ ਵੱਦ ਵਿਕਣ ਵਾਲੀ ਕਿਤਾਬਾਂ ਦੀ ਲਿਸਟ ਵਿੱਚ ਸ਼ਾਮਲ ਹੈ।[4][5][6] ਗਿਨਿਸ ਵਰਲਡ ਰਿਕਾਰਡ ਨੇ ਕ੍ਰਿਸਟੋਫ਼ਰ ਪਾਓਲਿਨੀ ਨੂੰ 5 ਜਨਵਰੀ,2011 ਨੂੰ ਸਬਤੋਂ ਛੋਟੀ ਉਮਰ ਦੇ ਸਬਤੋਂ ਵੱਦ ਵਿਕਣ ਵਾਲੇ ਲੇਖਕ ਦਾ ਖਿਤਾਬ ਦਿੱਤਾ।[7]

ਕਿਤਾਬਾਂ ਦੀ ਸੂਚੀ

  • The Inheritance Cycle
    • Eragon (2002)
    • Eldest (2005)
    • Brisingr (2008)
    • Inheritance (2011)

ਬਾਹਰੀ ਲਿੰਕ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads