ਕ੍ਰੇਗ ਹੈਰਿਸਨ

From Wikipedia, the free encyclopedia

Remove ads

ਕ੍ਰੇਗ ਹੈਰੀਸ (ਜਨਮ 1975) ਬਰਤਾਨਵੀ ਫ਼ੌਜ ਦੀ ਰੈਜੀਮੰਟ ਬਲੂਜ਼ ਐਂਡ ਰਾਇਲਸ ਵਿੱਚ ਕੋਰਪੋਰਲ ਆਫ਼ ਹਾਰਸ (CoH) ਆਹੁਦੇ ’ਤੇ ਸੀ[1] ਅਤੇ ਲੜਾਈ ਵਿੱਚ 2,475 metres (2,707 yd) ਰੇਂਜ ਦੀ ਸਭ ਤੋਂ ਲੰਬੀ ਦੂਰੀ ਦੀ ਸਨਾਇਪਰ ਮਾਰ ਦਾ ਰਿਕਾਰਡ ਇਸ ਦੇ ਨਾਂ ਹੈ। (ਇਹ ਖ਼ੁਦ ਕ੍ਰੇਗ ਵੱਲੋਂ ਤਸਦੀਕ ਕੀਤਾ ਗਿਆ ਸੀ ਇਸ ਵਾਅਕੇ ਦੀ ਕੋਈ ਰਿਪੋਰਟ ਨਹੀਂ ਹੈ।)[ਸਰੋਤ ਚਾਹੀਦਾ] ਨਵੰਬਰ 2009 ਵਿੱਚ ਕਾਇਮ ਹੋਏ ਇਸ ਰਿਕਾਰਡ ਨੇ, ਰੌਬ ਫ਼ਰਲੌਂਗ ਦਾ 2002 ਵਿੱਚ ਕਾਇਮ ਕੀਤਾ 2,430 m (2,657 yd) ਦਾ ਰਿਕਾਰਡ ਪਾਰ ਕੀਤਾ ਹੈ।[2] ਇਸ ਰਿਕਾਰਡ ਨੂੰ ਗਿਨੀਜ਼ ਵਰਲਡ ਰਿਕਾਰਡਸ ਨੇ ਸਰਟੀਫ਼ਾਈਡ ਕੀਤਾ।[3]

ਵਿਸ਼ੇਸ਼ ਤੱਥ ਕ੍ਰੇਗ ਹੈਰੀਸਨ, ਜਨਮ ...
Thumb
ਐੱਲ115ਏ3 ਲੰਬੀ ਰੇਂਜ ਰਾਇਫ਼ਲ

ਯੂ.ਕੇ. ਦੀ ਮਿਨੀਸਟਰੀ ਆਫ਼ ਡਿਫ਼ੈਂਸ ਇਸਨੂੰ ਆਪਣੀ ਪਛਾਣ ਜ਼ਾਹਰ ਕਰਨ ਲਈ ਮੁਆਵਜ਼ੇ ਵਜੋਂ £100,000 ਅਦਾ ਕੀਤੇ ਜਿਸ ਕਾਰਨ ਇਸਨੇ ਅਲਕਾਇਦਾ ਦੇ ਹਿਮਾਇਤੀਆਂ ਵੱਲੋਂ ਆਪਣੇ ਅਗਵਾ ਹੋਣ ਦਾ ਖ਼ਤਰਾ ਵਧਾ ਲਿਆ ਸੀ। ਇਹ 2014 ਵਿੱਚ ਫ਼ੌਜ ਤੋਂ ਡਿਸਚਾਰਜ ਹੋਇਆ[4]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads