ਗਿਆਨੀ ਲਾਲ ਸਿੰਘ (ਦੌਧਰ)

From Wikipedia, the free encyclopedia

Remove ads

ਗਿਆਨੀ ਲਾਲ ਸਿੰਘ (18 ਜਨਵਰੀ 1916 - 17 ਮਈ 1996[1]) ਵਿਦਵਾਨ ਪੰਜਾਬੀ ਲੇਖਕ ਸੀ ਅਤੇ ਉਹ ਪਹਿਲਾਂ ਭਾਸ਼ਾ ਵਿਭਾਗ, ਪੰਜਾਬ ਦਾ ਡਾਇਰੈਕਟਰ ਅਤੇ ਮਗਰੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਰਿਹਾ।[2]

ਜ਼ਿੰਦਗੀ

ਗਿਆਨੀ ਲਾਲ ਸਿੰਘ ਦਾ ਜਨਮ ਪਿੰਡ ਦੌਧਰ ਜ਼ਿਲ੍ਹਾ ਮੋਗਾ (ਉਦੋਂ ਫ਼ਿਰੋਜ਼ਪੁਰ) ਵਿਖੇ 18 ਜਨਵਰੀ 1916 ਨੂੰ ਇੱਕ ਮੱਧਵਰਗੀ ਕਿਸਾਨ ਪਰਿਵਾਰ ਵਿੱਚ ਹੋਇਆ।

ਪੁਸਤਕਾਂ

  • ਪੰਜਾਬੀ ਬੈਂਤ (1954)
  • ਪੰਜਾਬੀ ਵਾਰਾਂ (1956)
  • ਵਿਚਾਰ ਪ੍ਰਵਾਹ (1959)
  • ਗੁਰੂ ਗੋਬਿੰਦ ਸਿੰਘ ਦੀ ਬਾਣੀ (1967)
  • ਮੀਰੀ ਪੀਰੀ ਦਾ ਸਿਧਾਂਤ (1977)
  • ਮੇਰੀ ਜੀਵਨੀ (1988)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads