ਗੁਆਦਾਲਾਹਾਰਾ

ਮੈਕਸੀਕੋ ਦਾ ਸ਼ਹਿਰ From Wikipedia, the free encyclopedia

Remove ads

ਗੁਆਦਾਲਾਹਾਰਾ (ਸਪੇਨੀ ਉਚਾਰਨ: [ɡwaðalaˈxaɾa]) ਮੈਕਸੀਕੋ ਦੇ ਰਾਜ ਹਾਲਿਸਕੋ ਦੀ ਰਾਜਧਾਨੀ ਅਤੇ ਗੁਆਦਾਲਾਹਾਰਾ ਨਗਰਪਾਲਿਕਾ ਦਾ ਟਿਕਾਣਾ ਹੈi ਇਹ ਮੈਕਸੀਕੋ ਦੇ ਪੱਛਮ-ਪ੍ਰਸ਼ਾਂਤੀ ਖੇਤਰ ਵਿੱਚ ਹਾਲਿਸਕੋ ਦੇ ਕੇਂਦਰੀ ਇਲਾਕੇ ਵਿੱਚ ਸਥਿਤ ਹੈ। 1,564,514 ਦੀ ਅਬਾਦੀ ਨਾਲ਼ ਇਹ ਦੇਸ਼ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।[1]

ਵਿਸ਼ੇਸ਼ ਤੱਥ ਗੁਆਦਾਲਾਹਾਰਾ, ਬਾਨੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads