ਗੁਰਚਰਨ ਦਾਸ
From Wikipedia, the free encyclopedia
Remove ads
ਗੁਰਚਰਨ ਦਾਸ (ਜਨਮ 3 ਅਕਤੂਬਰ 1943), ਇੱਕ ਭਾਰਤੀ ਲੇਖਕ ਅਤੇ ਪੱਤਰਕਾਰ ਹੈ।[1] ਵਰਤਮਾਨ ਸਮੇਂ, ਉਹ ਭਾਰਤ ਦੇ ਮੋਹਰੀ ਅੰਗਰੇਜ਼ੀ ਪੇਪਰ ਟਾਈਮਜ ਆਫ ਇੰਡੀਆ ਲਈ ਕਾਲਮ ਲਿਖਦਾ ਹੈ।
ਉਸ ਦਾ ਜਨਮ 3 ਅਕਤੂਬਰ 1943 ਨੂੰ ਪਾਕਿਸਤਾਨ ਵਿੱਚ ਹੋਇਆ ਸੀ। ਪਰ ਉਸ ਦਾ ਜੀਵਨ ਨਿਊਯਾਰਕ ਵਿੱਚ ਬੀਤਿਆ ਜਿਥੇ ਉਸ ਦਾ ਪਿਤਾ ਕੰਮ ਕਰ ਰਿਹਾ ਸੀ। ਉਸ ਨੇ ਹਾਰਵਰਡ ਯੂਨੀਵਰਸਿਟੀ ਤੋਂ ਪਰਬੰਧਨ ਵਿੱਚ ਬੈਚਲਰ ਦੀ ਡਿਗਰੀ ਲਈ। ਇਸ ਤੋਂ ਬਾਅਦ ਉਹ ਪ੍ਰੋਕਟਰ ਅਤੇ ਗੈਂਬਲ (P & G) ਦੇ ਪ੍ਰਧਾਨ ਦੇ ਤੌਰ 'ਤੇ ਸੇਵਾ ਕੀਤੀ।
Remove ads
ਰਚਨਾਵਾਂ
ਉਸ ਨੇ ਤਿੰਨ ਨਾਟਕ ਲਿਖੇ ਹਨ:
- ਲਾਰਿਨ ਸਾਹਿਬ (1970),
- ਮੀਰਾ (1971) ਅਤੇ
- ਜਾਖੂ ਹਿੱਲ (1973)
ਇਨ੍ਹਾਂ ਤਿਨ੍ਹਾਂ ਨੂੰ ਤਿੰਨ ਅੰਗਰੇਜ਼ੀ ਨਾਟਕ ਦੇ ਨਾਮ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਦੇ ਇਲਾਵਾ ਉਸ ਨੇ ਵੀ ਇੱਕ ਨਾਵਲ ਅਤੇ ਨਿਬੰਧ-ਸੰਗ੍ਰਹਿ ਵੀ ਪ੍ਰਕਾਸ਼ਿਤ ਕੀਤਾ ਹੈ:
- ਇੱਕ ਫਾਈਨ ਫ਼ੈਮਿਲੀ (ਨਾਵਲ, 1990)
- ਦ ਐਲੀਫੈਂਟ ਪੈਰਾਡਾਈਮ (ਨਿਬੰਧ-ਸੰਗ੍ਰਹਿ)
ਹਵਾਲੇ
Wikiwand - on
Seamless Wikipedia browsing. On steroids.
Remove ads