ਚਿਤਰਾਲ ਜ਼ਿਲ੍ਹਾ

ਪਾਕਿਸਤਾਨ ਦਾ ਜ਼ਿਲ੍ਹਾ From Wikipedia, the free encyclopedia

ਚਿਤਰਾਲ ਜ਼ਿਲ੍ਹਾ
Remove ads

ਚਿਤਰਾਲ (ਉਰਦੂ: ur, ਅੰਗਰੇਜੀ: Chitral) ਉੱਤਰ ਪੱਛਮੀ ਪਾਕਿਸਤਾਨ ਦੇ ਖ਼ੈਬਰ ਪਖ਼ਤੋਨਖ਼ਵਾ ਰਾਜ ਦਾ ਇੱਕ ਜ਼ਿਲ੍ਹਾ ਹੈ। ਇਹ ਉਸ ਰਾਜ ਦਾ ਰਕਬੇ ਦੇ ਲਿਹਾਜ਼ ਨਾਲ ਸਭ ਤੋਂ ਬੜਾ ਜ਼ਿਲ੍ਹਾ ਹੈ। ਇਸਦਾ ਖੇਤਰਫਲ 14850 ਵਰਗ ਕਿਮੀ ਹੈ ਅਤੇ 1998 ਦੀ ਜਨਗਣਨਾ ਵਿੱਚ ਇਹਦੀ ਆਬਾਦੀ 3,18,689 ਸੀ। ਇਸੇ ਜਿਲੇ ਵਿੱਚ 7,708 ਮੀਟਰ ਉਚਾ ਤਿਰਿਚ ਮੀਰ ਪਰਬਤ, ਦੁਨੀਆ ਦੇ ਸਭ ਤੋਂ ਉੱਚੇ ਪਰਬਤਾਂ ਵਿੱਚੋਂ ਇੱਕ ਹੈ। ਚਿਤਰਾਲ ਜਿਲੇ ਦੀ ਰਾਜਧਾਨੀ ਚਿਤਰਾਲ ਸ਼ਹਿਰ ਹੈ।[1] ਚਿਤਰਾਲ ਪਾਕਿਸਤਾਨ ਦੇ ਇੰਤਹਾਈ ਉੱਤਰੀ ਕੋਨੇ ਚ ਸਥਿਤ ਹੈ। ਇਸ ਦੀ ਸਰਹੱਦ ਅਫ਼ਗ਼ਾਨਿਸਤਾਨ ਦੀ ਵਾਖ਼ਾਨ ਦੀ ਪੱਟੀ ਨਾਲ ਮਿਲਦੀ ਹੈ ਜੋ ਇਸਨੂੰ ਮੱਧ ਏਸ਼ੀਆ ਦੇ ਦੇਸ਼ਾਂ ਤੋਂ ਜੁਦਾ ਕਰਦੀ ਹੈ।

ਵਿਸ਼ੇਸ਼ ਤੱਥ ਚਿਤਰਾਲ ਜ਼ਿਲ੍ਹਾurChitral, ਦੇਸ਼ ...


Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads