ਚੁਲਾਈ

From Wikipedia, the free encyclopedia

ਚੁਲਾਈ
Remove ads

ਚੁਲਾਈ (ਅੰਗਰੇਜ਼ੀ: Amaranth) ਬੂਟਿਆਂ ਦੀ ਇੱਕ ਜਾਤੀ ਹੈ ਜੋ ਪੂਰੇ ਸੰਸਾਰ ਵਿੱਚ ਪਾਈ ਜਾਂਦੀ ਹੈ। ਹੁਣ ਤੱਕ ਇਸ ਦੀਆਂ ਲਗਪਗ 60 ਪ੍ਰਜਾਤੀਆਂ ਸਿਆਣੀਆਂ ਗਈਆਂ ਹਨ, ਜਿਹਨਾਂ ਦੇ ਫੁੱਲ ਪਰਪਲ, ਲਾਲ ਅਤੇ ਸੁਨਹਿਰੇ ਹੁੰਦੇ ਹਨ। ਇਹ ਗਰਮੀ ਅਤੇ ਵਰਖਾ ਦੇ ਮੌਸਮ ਵਿੱਚ ਆਪਣੇ-ਆਪ ਹੋਣ ਵਾਲੀ ਬੂਟੀ ਹੈ ਜੋ ਹਰ ਜਗ੍ਹਾ ਮਿਲ ਜਾਂਦੀ ਹੈ। ਇਸ ਦਾ ਸਾਗ ਬਣਦਾ ਹੈ।

ਵਿਸ਼ੇਸ਼ ਤੱਥ ਚੁਲਾਈ, Scientific classification ...
Remove ads

ਦਵਾਈ ਦੇ ਤੌਰ 'ਤੇ

  • ਚੁਲਾਈ ਦੀ ਸਬਜ਼ੀ ਲਿਊਕੋਰੀਆ ਦੀ ਦਵਾਈ ਹੈ।[1]
  • ਇਹ ਖੂਨ ਦੇ ਵਹਿਣ ਨੂੰ ਰੋਕਣ ਦੇ ਸਮਰਥ ਹੁੰਦੀ ਹੈ।
  • ਇਹ ਸ਼ੀਤ ਗੁਣ ਭਰਪੂਰ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads