ਜਲਾਲਾਬਾਦ

From Wikipedia, the free encyclopedia

ਜਲਾਲਾਬਾਦ
Remove ads

ਜਲਾਲਾਬਾਦ (ਪਸ਼ਤੋ/ਫਾਰਸੀ: جلال آباد) ਅਫਗਾਨਿਸਤਾਨ ਦੇ ਪੂਰਬ ਵਿੱਚ ਸਥਿਤ ਇੱਕ ਸ਼ਹਿਰ ਹੈ। ਇਹ ਨੰਗਰਹਾਰ ਸੂਬੇ ਦੀ ਰਾਜਧਾਨੀ ਹੈ। ਇਹ ਸ਼ਹਿਰ ਅਫਗਾਨਿਸਤਾਨ ਵਿੱਚ ਕਾਬਲ ਦਰਿਆ ਅਤੇ ਕਿਨਾਰ ਜਾਂ ਕੰਨਡ਼ ਦਰਿਆ ਦੇ ਸੰਗਮ ਉੱਤੇ ਸਥਿਤ ਹੈ। ਵਾਦੀ ਲਗਮਾਨ ਵਿੱਚ ਇਹ ਸ਼ਹਿਰ ਕਾਬਲ ਤੋਂ ਪੂਰਬ ਵੱਲ 95 ਮੀਲ ਦੇ ਫ਼ਾਸਲੇ ਉੱਤੇ ਹੈ, ਇੰਨਾ ਹੀ ਫ਼ਾਸਲਾ ਪਿਸ਼ਾਵਰ (ਪਾਕਿਸਤਾਨ) ਤੋਂ ਜਲਾਲਾਬਾਦ ਦੀ ਤਰਫ ਪੱਛਮ ਵੱਲ ਹੈ। ਜਲਾਲਾਬਾਦ ਪੂਰਬੀ ਅਫਗਾਨਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇਸ ਲਿਹਾਜ਼ ਇਸ ਇਲਾਕੇ ਦਾ ਸਮਾਜੀ ਅਤੇ ਵਪਾਰਕ ਕੇਂਦਰ ਵੀ ਹੈ। ਕਾਗਜ ਦੀ ਸਨਅਤ, ਫਲਾਂ ਦੀ ਫਸਲ, ਚਾਵਲ ਅਤੇ ਗੰਨੇ ਦੀ ਫਸਲ ਲਈ ਇਹ ਸ਼ਹਿਰ ਮਸ਼ਹੂਰ ਹੈ। ਪਾਕਿਸਤਾਨ ਅਤੇ ਭਾਰਤ ਦੇ ਨਾਲ ਮਧ ਏਸ਼ੀਆਈ ਰਿਆਸਤਾਂ ਦੀ ਤਜਾਰਤ ਲਈ ਜਲਾਲ ਆਬਾਦ ਕਲੀਦੀ ਅਹਿਮੀਅਤ ਰੱਖਦਾ ਹੈ।

ਵਿਸ਼ੇਸ਼ ਤੱਥ ਜਲਾਲਾਬਾਦ جلال آباد, Country ...
Remove ads
Thumb
ਆਧੁਨਿਕ ਜਲਾਲਾਬਾਦ ਦੀ ਇੱਕ ਨਿਸਾਨੀ
Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads