ਜਸਵੀਰ ਕਲਸੀ
From Wikipedia, the free encyclopedia
Remove ads
ਜਸਵੀਰ ਕਲਸੀ ਧਰਮਕੋਟ, ਪੰਜਾਬੀ ਕਹਾਣੀਕਾਰ ਤੇ ਆਲੋਚਕ ਹੈ।
ਜ਼ਿਲ੍ਹਾ ਮੋਗਾ ਅਧੀਨ ‘ਧਰਮਕੋਟ’ ਉਸ ਦੇ ਨਗਰ ਦਾ ਨਾਮ ਹੈ। ਜਦੋਂ ਦਸਵੀਂ ’ਚ ਪੜ੍ਹ ਰਿਹਾ ਸੀ ਉਦੋਂ ਦੁੱਧ ਦਾ ਛੱਪੜ ਤੇ ਦੂਜੀ ਮੈਨੂੰ ਟੈਗੋਰ ਬਣਾ ਦੇ ਮਾਂ ਤੋਂ ਲਿਖਣ ਦੀ ਪਰੇਰਨਾ ਮਿਲ਼ੀ।[1]
ਰਚਨਾਵਾਂ
- ਇੱਥੋਂ ਸੂਰਜ ਦਿਸਦਾ ਹੈ
- ਟਿੱਬਿਆਂ ਦੀ ਜੂਨ ਤੇ ਹੋਰ ਕਹਾਣੀਆਂ
- ਔਲੇ ਦਾ ਬੂਟਾ ਤੇ ਹੋਰ ਕਹਾਣੀਆਂ
- ਰਾਤ ਲੰਘ ਗਈ ਤੇ ਹੋਰ ਕਹਾਣੀਆਂ
ਹਵਾਲੇ
Wikiwand - on
Seamless Wikipedia browsing. On steroids.
Remove ads