ਜ਼ਰਦਾਰੀ ਖ਼ਾਨਦਾਨ
From Wikipedia, the free encyclopedia
Remove ads
ਜ਼ਰਦਾਰੀ ਖ਼ਾਨਦਾਨ(Urdu: خاندان زرداری بلوچ) ਪਾਕਿਸਤਾਨ ਦੀ ਸਿਆਸਤ 'ਚ ਰਸੂਖ ਰੱਖਣ ਵਾਲਾ ਖ਼ਾਨਦਾਨ ਹੈ।ਇਹ ਪਾਕਿਸਤਾਨ ਵਿੱਚ ਹਜ਼ਾਰਾਂ ਏਕੜ ਜ਼ਮੀਨ ਦੇ ਮਾਲਿਕ ਹਨ। ਇਹ ਬਲੋਚੀ ਮੂਲ ਦੇ ਜੱਟ ਜੋ ਸਿੰਧ ਦੇ ਡਾਢੇ ਵੱਡੇ ਸਰਦਾਰ ਹਨ।[1][2]
Remove ads
ਕਬੀਲੇ ਦੇ ਸਰਦਾਰ
ਜ਼ਰਦਾਰੀ ਖ਼ਾਨਦਾਨ ਜ਼ਰਦਾਰੀ ਕਬੀਲੇ ਦਾ ਸਰਦਾਰ ਵੀ ਹੈ। ਇਸ ਜੱਟ ਕਬੀਲੇ ਦੀ ਗਿਣਤੀ 1985 ਦੀ ਮਰਦੁਮਸ਼ੁਮਾਰੀ ਦੇ ਅਨੁਸਾਰ 70,000 ਹੈ।
ਖ਼ਾਨਦਾਨ ਦੇ ਮੈਂਬਰ
- ਸਜਵਾਲ ਖ਼ਾਨ ਜ਼ਰਦਾਰੀ, ਹਾਜੀ ਹੁਸੈਨ ਜ਼ਰਦਾਰੀ ਦੇ ਪਿਤਾ ਤੇ ਹਾਕਿਮ ਅਲੀ ਜ਼ਰਦਾਰੀ ਦੇ ਦਾਦਾ ਜੀ[3]
ਹਵਾਲੇ
Wikiwand - on
Seamless Wikipedia browsing. On steroids.
Remove ads