ਜ਼ਾਕਿਰ ਨਾਇਕ

From Wikipedia, the free encyclopedia

ਜ਼ਾਕਿਰ ਨਾਇਕ
Remove ads

ਜ਼ਾਕਿਰ ਨਾਇਕ (ਜਨਮ 18 ਅਕਤੂਬਰ 1965) ਇੱਕ ਭਾਰਤੀ ਵਕਤਾ, ਲੇਖਕ ਅਤੇ ਵਿਦਵਾਨ ਹਨ[1][2]। ਉਹਨਾਂ ਦੇ ਜ਼ਿਆਦਾਤਰ ਲੈਕਚਰ ਇਸਲਾਮ ਅਤੇ ਤੁਲਨਾਤਮਕ ਧਰਮ ਬਾਰੇ ਹੁੰਦੇ ਹਨ। ਉਹ ਇਸਲਾਮਿਕ ਰਿਸਰਚ ਫਾਉਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਹਨ।[3][4]। ਜਨਤਕ ਸਪੀਕਰ ਬਣਨ ਪਹਿਲਾਂ ਉਹ ਇੱਕ ਮੈਡੀਕਲ ਡਾਕਟਰ ਸਨ। ਉਹਨਾਂ ਨੇ ਇਸਲਾਮ ਅਤੇ ਤੁਲਾਨਤਮਕ ਧਰਮ ਬਾਰੇ ਆਪਣੇ ਕਈ ਲੈਕਚਰ ਪੁਸਤਕ ਵਰਜਨ ਵਿੱਚ ਛਪਵਾਏ।[5][6][7]

ਵਿਸ਼ੇਸ਼ ਤੱਥ ਜ਼ਾਕਿਰ ਨਾਇਕ, ਜਨਮ ...
Remove ads

ਜੀਵਨ

ਨਾਇਕ ਦਾ ਜਨਮ 18 ਅਕਤੂਬਰ 1965 ਨੂੰ ਮੁੰਬਈ, ਮਹਾਂਰਾਸ਼ਟਰ ਵਿੱਚ ਹੋਇਆ ਸੀ। ਹਾਈ ਸਕੂਲ ਦੀ ਸਿੱਖਿਆ ਉਸਨੇ ਮੁੰਬਈ ਦੇ ਸੇਂਟ ਪੀਟਰ ਸਕੂਲ ਵਿੱਚੋਂ ਲਈ। ਬਾਅਦ ਵਿੱਚ ਉਹ ਕਿਸ਼ਨਚੰਦ ਚੇਲਾਰਾਮ ਕਾਲਜ ਵਿੱਚ ਚਲਾ ਗਿਆ। ਉਸ ਤੋਂ ਬਾਅਦ ਉਸਨੇ ਮੈਡੀਕਲ ਦੀ ਪੜ੍ਹਾਈ ਟੋਪੀਵਾਲਾ ਨੈਸ਼ਨਲ ਮੈਡੀਕਲ ਕਾਲਜ ਅਤੇ ਨਾਇਰ ਹਸਪਤਾਲ ਤੋਂ ਕੀਤੀ ਅਤੇ ਫਿਰ ਉਹ ਮੁੰਬਈ ਯੂਨੀਵਰਸਿਟੀ ਵਿੱਚ ਚਲਾ ਗਿਆ।

ਸਨਮਾਨ ਅਤੇ ਖ਼ਿਤਾਬ

ਹੋਰ ਜਾਣਕਾਰੀ Year of award or honour, Name of award or honour ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads