ਜਾਰਜੀਆ (ਅਮਰੀਕੀ ਰਾਜ)

From Wikipedia, the free encyclopedia

ਜਾਰਜੀਆ (ਅਮਰੀਕੀ ਰਾਜ)
Remove ads

ਜਾਰਜੀਆ (/ˈɔːrə/ ( ਸੁਣੋ) JOR-juh) ਦੱਖਣ-ਪੂਰਬੀ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਰਾਜ ਹੈ। ਇਸ ਦੀ ਸਥਾਪਨਾ 1732 ਵਿੱਚ ਤੇਰ੍ਹਾਂ ਮੂਲ ਬਸਤੀਆਂ ਵਿੱਚੋਂ ਆਖ਼ਰ ਵਿੱਚ ਹੋਈ ਸੀ।[4] ਇਸ ਦਾ ਨਾਂ ਬਰਤਾਨੀਆ ਦੇ ਮਹਾਰਾਜਾ ਜਾਰਜ II ਮਗਰੋਂ ਰੱਖਿਆ ਗਿਆ ਹੈ[5] ਅਤੇ 2 ਜਨਵਰੀ, 1788 ਨੂੰ ਸੰਯੁਕਤ ਰਾਜ ਦੇ ਸੰਵਿਧਾਨ ਦੀ ਤਸਦੀਕ ਕਰਨ ਵਾਲਾ ਚੌਥਾ ਰਾਜ ਸੀ।[6] ਇਸਨੂੰ ਆੜੂਆਂ ਦਾ ਰਾਜ ਅਤੇ ਦੱਖਣ ਦਾ ਸਾਮਰਾਜੀ ਸੂਬਾ ਵੀ ਕਿਹਾ ਜਾਂਦਾ ਹੈ।[6] ਅਟਲਾਂਟਾ ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।

ਵਿਸ਼ੇਸ਼ ਤੱਥ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads