ਜੈਂਗੋ ਅਨਚੇਨਡ

From Wikipedia, the free encyclopedia

ਜੈਂਗੋ ਅਨਚੇਨਡ
Remove ads

ਜੈਂਗੋ ਅਨਚੇਨਡ 2012 ਦੀ ਇੱਕ ਅਮਰੀਕੀ ਫ਼ਿਲਮ ਹੈ। ਕੁਇੰਟਨ ਤਾਰਾਂਤੀਨੋ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਅਤੇ ਇਸ ਦੇ ਮੁੱਖ ਕਿਰਦਾਰ ਜੇਮੀ ਫਾਕਸ, ਕ੍ਰਿਸਟੋਫਰ ਵਾਲਟਜ, ਕੈਰੀ ਵਾਸ਼ਿੰਗਟਨ ਅਤੇ ਸੈਮੂਅਲ ਐੱਲ. ਜੈਕਸਨ ਨੇ ਨਿਭਾਏ ਹਨ।[3][4]

ਵਿਸ਼ੇਸ਼ ਤੱਥ ਜੈਂਗੋ ਅਨਚੇਨਡ, ਨਿਰਦੇਸ਼ਕ ...

ਇਸ ਫ਼ਿਲਮ ਦੀ ਕਹਾਣੀ ਠੰਡ ਵਿੱਚ ਸ਼ੁਰੂ ਹੋਕੇ ਬਾਅਦ ਵਿੱਚ ਬਸੰਤ ਰੁੱਤ ਵਿੱਚ ਪਹੁੰਚਦੀ ਹੈ। ਫ਼ਿਲਮ ਇੱਕ ਅਫ਼ਰੀਕੀ-ਅਮਰੀਕੀ ਗ਼ੁਲਾਮ ਜੈਂਗੋ (ਫ਼ਾਕਸ) ਅਤੇ ਇੱਕ ਅੰਗਰੇਜ਼ੀ ਬੋਲਣ ਵਾਲ਼ੇ ਡਾ. ਸ਼ੁਲਤ੍ਜ਼ (ਵਾਲਟਜ) ਨਾਮ ਦੇ ਇੱਕ ਜਰਮਨ ਇਨਾਮ ਸ਼ਿਕਾਰੀ, ਜੋ ਸਫ਼ਰੀ ਡਾਕਟਰ ਦੇ ਭੇਸ ਵਿੱਚ ਹੈ, ਤੋਂ ਸ਼ੁਰੂ ਹੁੰਦੀ ਹੈ। ਡਾ. ਸ਼ੁਲਤ੍ਜ਼, ਜੈਂਗੋ ਦੀ ਮਦਦ ਨਾਲ ਤਿੰਨ ਭਗੌੜੇ ਮੁਜਰਮਾਂ ਨੂੰ ਮਾਰ ਕੇ ਵੱਡਾ ਇਨਾਮ ਖੱਟਣਾ ਚਾਹੁੰਦਾ ਹੈ ਅਤੇ ਜੈਂਗੋ ਇਸ ਦੇ ਬਦਲੇ ਆਪਣੀ ਜੀਵਨ ਸਾਥਣ ਹਿਲਡਾ (ਵਾਸ਼ਿੰਗਟਨ) ਨੂੰ ਲੱਭ ਕੇ ਆਜ਼ਾਦ ਕਰਵਾਉਣਾ ਚਾਹੁੰਦਾ ਹੈ। ਇਸ ਦੌਰਾਨ ਫ਼ਿਲਮ ਉਹਨਾਂ ਵੇਲ਼ਿਆਂ ਵਿੱਚ ਅਫ਼ਰੀਕੀ-ਅਮਰੀਕੀ ਗ਼ੁਲਾਮਾਂ ਨਾਲ਼ ਹੁੰਦੀ ਧੱਕੇਸ਼ਾਹੀ ਤੋਂ ਜਾਣੂ ਕਰਵਾਉਂਦੀ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads