ਡਾਕਟਰ ਹੂ ਬੀ.ਬੀ.ਸੀ. ਵੱਲੋਂ ਤਿਆਰ ਕੀਤਾ ਗਿਆ ਇੱਕ ਬਰਤਾਨਵੀ ਵਿਗਿਆਨਕ-ਕਲਪਨਾ ਵਾਲ਼ਾ ਪ੍ਰੋਗਰਾਮ ਹੈ। ਇਹ ਪ੍ਰੋਗਰਾਮ ਦ ਡਾਕਟਰ ਨਾਂ ਦੇ ਇੱਕ ਸਮਾਂ ਮਾਲਕ ਦੇ ਕਾਰਨਾਮਿਆਂ ਨੂੰ ਦਰਸਾਉਂਦਾ ਹੈ ਜੋ ਕਿ ਇੱਕ ਸਮਾਂ-ਮੁਸਾਫ਼ਰ ਮਨੁੱਖ-ਰੂਪੀ ਏਲੀਅਨ ਹੈ। ਉਹ ਆਪਣੀ ਟਾਰਡਿਸ, ਜੋ ਸਮੇਂ 'ਚ ਸਫ਼ਰ ਕਰਾਉਣ ਵਾਲ਼ਾ ਇੱਕ ਸਚੇਤ ਜਹਾਜ਼ ਹੈ, ਵਿੱਚ ਪੂਰਾ ਬ੍ਰਹਿਮੰਡ ਘੁੰਮਦਾ ਹੈ।
ਵਿਕੀਮੀਡੀਆ ਕਾਮਨਜ਼ ਉੱਤੇ
ਡਾਕਟਰ ਹੂ ਨਾਲ ਸਬੰਧਤ ਮੀਡੀਆ ਹੈ।
ਵਿਸ਼ੇਸ਼ ਤੱਥ ਡਾਕਟਰ ਹੂ, ਸ਼ੈਲੀ ...
ਡਾਕਟਰ ਹੂ |
---|
ਸ਼ੈਲੀ | ਵਿਗਿਆਨਕ ਕਲਪਨਾ ਦਾ ਗਲਪ |
---|
ਦੁਆਰਾ ਬਣਾਇਆ | - ਸਿਡਨੀ ਨਿਊਮਨ
- ਸੀ. ਈ. ਵੈੱਬਰ
- ਡਾਨਲਡ ਵਿਲਸਨ
|
---|
ਸਟਾਰਿੰਗ | Various Doctors (as of 2014, Peter Capaldi) Various companions (as of 2014, Jenna Coleman) |
---|
ਥੀਮ ਸੰਗੀਤ ਸੰਗੀਤਕਾਰ | - Ron Grainer
- Delia Derbyshire
|
---|
ਓਪਨਿੰਗ ਥੀਮ | Doctor Who theme music |
---|
ਕੰਪੋਜ਼ਰ | Various composers (as of 2005, Murray Gold) |
---|
ਮੂਲ ਦੇਸ਼ | ਸੰਯੁਕਤ ਬਾਦਸ਼ਾਹੀ |
---|
ਸੀਜ਼ਨ ਸੰਖਿਆ | 26 (1963–89) + 1 ਟੀਵੀ ਫ਼ਿਲਮ (1996) |
---|
No. of episodes | 800 (97 missing) |
---|
|
ਕਾਰਜਕਾਰੀ ਨਿਰਮਾਤਾ | Various (as of 2014, Steven Moffat and Brian Minchin[1]) |
---|
Camera setup | ਇਕਹਿਰਾ-ਭਿੰਨ ਕੈਮਰਿਆਂ ਦਾ ਮੇਲ |
---|
ਲੰਬਾਈ (ਸਮਾਂ) | ਆਮ ਲੜੀਆਂ:
- 25 ਮਿੰਟ (1963-84, 1986-89)
- 45 ਮਿੰਟ (1985, 2005–ਹੁਣ ਤੱਕ)
ਖ਼ਾਸ: ਰਲਵਾਂ: 50-75 ਮਿੰਟ |
---|
|
Original network | ਬੀਬੀਸੀ ਵਨ (1963–1989, 1996, 2005–present) BBC One HD (2010–present) BBC HD (2007–10) |
---|
Picture format | - 405-line Black-and-white (1963–67)
- 625-line Black-and-white (1968–69)
- 625-line PAL (1970–89)
- 525-line NTSC (1996)
- 576i 16:9 DTV (2005–08)
- 1080i HDTV (2009–present)
|
---|
ਆਡੀਓ ਫਾਰਮੈਟ | Monaural (1963–87) Stereo (1988–89; 1996; 2005–08) 5.1 Surround Sound (2009–present) |
---|
Original release | Classic series: 23 ਨਵੰਬਰ 1963 (1963-11-23) –
6 ਦਸੰਬਰ 1989 ਟੀਵੀ ਫ਼ਿਲਮ: 12 ਮਈ 1996 ਮੁੜ-ਚਲਾਈ ਲੜੀ: 26 ਮਾਰਚ 2005 – ਮੌਜੂਦਾ |
---|
|
Related | - K-9 and Company (1981)
- Torchwood (2006–11)
- The Sarah Jane Adventures (2007–11)
- K-9 (2009–10)
- Doctor Who Confidential (2005–11)
- Totally Doctor Who (2006–07)
|
---|
ਬੰਦ ਕਰੋ