ਡਾਲਸ

From Wikipedia, the free encyclopedia

Remove ads

ਡਾਲਸ (/[invalid input: 'icon']ˈdæləs/) ਸੰਯੁਕਤ ਰਾਜ ਅਮਰੀਕਾ ਦਾ ਅੱਠਵਾਂ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਟੈਕਸਸ ਰਾਜ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।[1][2] ਡਾਲਸ-ਫ਼ੋਰਟ ਵਰਦ ਮੈਟਰੋਪਲੈਕਸ ਦੇਸ਼ ਵਿੱਚ ਦੱਖਣ ਦਾ ਸਭ ਤੋਂ ਵੱਡਾ ਅਤੇ ਦੇਸ਼ ਦਾ ਚੌਥਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ।[3][4][5] ਇਹ ਕਾਲਿਨ, ਡਾਲਸ, ਡੈਂਟਨ, ਕਾਫ਼ਮੈਨ ਅਤੇ ਰਾਕਵਾਲ ਕਾਊਂਟੀਆਂ ਵਿੱਚ ਵੰਡਿਆ ਹੋਇਆ ਹੈ ਅਤੇ ਸੰਯੁਕਤ ਰਾਜ ਮਰਦਮਸ਼ੁਮਾਰੀ ਬਿਊਰੋ ਮੁਤਾਬਕ ਇਸ ਦੀ ਅਬਾਦੀ 1,197,816 ਹੈ[6]

ਵਿਸ਼ੇਸ਼ ਤੱਥ ਡਾਲਸ, Boroughs ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads