ਡਿਏਗੋ ਮੈਰਾਡੋਨਾ (30 ਅਕਤੂਬਰ 1960) ਅਰਜਨਟੀਨਾ ਦਾ ਮਹਾਨ ਫੁੱਟਬਾਲ ਦਾ ਖਿਡਾਰੀ ਹੈ। ਇਸ ਖਿਡਾਰੀ ਦਾ ਹੈਡ ਆਫ ਗਾਡ ਗੋਲ ਨੂੰ ਬਹੁਤ ਵਧੀਆ ਗੋਲ ਮੰਨਿਆ ਗਿਆ ਹੈ ਜਿਸ ਸਕਦੇ ਅਰਜਨਟੀਨਾ ਨੇ ਫੀਫਾ ਵਿਸ਼ਵ ਕੱਪ ਦਾ ਚੈਪੀਅਨ ਬਣਿਆ।[1]
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਡਿਏਗੋ ਮੈਰਾਡੋਨਾ|  ਇਟਲੀ ਦੇ ਵਿਰੁਧ ਗੋਲ ਕਰਨ ਤੋਂ ਬਾਅਦ 1986 ਦੇ ਵਿਸ਼ਵ ਕੱਪ ਸਮੇਂ | 
|
| ਪੂਰਾ ਨਾਮ | ਡਿਏਗੋ ਅਰਮਾਂਡੋ ਮੈਰਾਡੋਨਾ | 
|---|
| ਜਨਮ ਮਿਤੀ | (1960-10-30) 30 ਅਕਤੂਬਰ 1960 (ਉਮਰ 64) | 
|---|
| ਜਨਮ ਸਥਾਨ | ਲਾਨੁਸ ਅਰਜਨਟੀਨਾ | 
|---|
| ਕੱਦ | 1.65 ਮੀਟਰ | 
|---|
| ਪੋਜੀਸ਼ਨ | ਹਮਲਾਵਰ ਮਿਡਫੀਲਡਰ | 
|---|
|
| ਮੌਜੂਦਾ ਟੀਮ | ਫੁਜੈਰਹ (ਮਨੇਜਰ) | 
|---|
|
| ਸਾਲ | ਟੀਮ | Apps | (ਗੋਲ) | 
|---|
| 1969–1981 | ਅਰਜਨਟੀਨਅਸ ਜੂਨੀਅਰ | 167 | (116) | 
|---|
| 1981–1982 | ਬੋਕਾ ਜੂਨੀਅਰ | 40 | (28) | 
|---|
| 1982–1984 | ਬਾਰਸੀਲੋਨਾ | 36 | (27) | 
|---|
| 1984–1991 | ਨਾਪੋਲੀ | 188 | (106) | 
|---|
| 1992–1993 | ਸੇਵੀਲਾ | 26 | (9) | 
|---|
| 1993–1994 | ਨੇਵੇਲ'ਸ ਦਾ ਦਾ ਉਲਡ ਬੋਆਏ | 5 | (0) | 
|---|
| 1995–1997 | ਬੋਕਾ ਜੂਨੀਅਰ | 45 | (11) | 
|---|
| ਕੁੱਲ |  | 491 | (259) | 
|---|
|
| 1977–1979 | ਅਰਜਨਟੀਨਾ ਅੰਡਰ 20 | 24 | (13) | 
|---|
| 1977–1994 | ਅਰਜਨਟੀਨਾ ਕੌਮੀ ਫੁੱਟਬਾਲ ਟੀਮ | 95 | (38) | 
|---|
|
| 1994 | ਟੈਕਟਿਲ ਮਨਡੀਯੂ | 
|---|
| 1995 | ਰੇਸਿੰਗ ਕਲੱਬ | 
|---|
| 2007–2010 | ਅਰਜਨਟੀਨਾ ਕੌਮੀ ਫੁੱਟਬਾਲ ਟੀਮ | 
|---|
| 2011–2012 | ਅਲ ਵਾਸਲ | 
|---|
| 2017– | ਫੁਜੈਰਹ | 
|---|
|
| *ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ | 
ਬੰਦ ਕਰੋ