ਡੋਰੀਆ ਸ਼ਫ਼ੀਕ
From Wikipedia, the free encyclopedia
Remove ads
ਡੋਰੀਆ ਸ਼ਫ਼ੀਕ (14 ਦਸੰਬਰ 1908 – 20 ਸਤੰਬਰ 1975) ਮੱਧ 1940 ਵਿਆਂ ਦਰਮਿਆਨ ਯੁਨਾਨ ਵਿੱਚ ਔਰਤਾਂ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੀ, ਨਾਰੀਵਾਦੀ, ਕਵਿਤਰੀ, ਅਤੇ ਸੰਪਾਦਕ ਸੀ।[1] ਉਸ ਦੇ ਸਿਧੇ ਯਤਨਾਂ ਸਦਕਾ ਯੂਨਾਨੀ ਔਰਤਾਂ ਨੂੰ ਉਥੋਂ ਦੇ ਸੰਵਿਧਾਨ ਵਿੱਚ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads