ਤੀਖ਼ਵਾਨਾ

From Wikipedia, the free encyclopedia

Remove ads

ਤੀਖ਼ਵਾਨਾ (/təˈwɑːnə/ tee-ə-WAH-nə ਜਾਂ /tˈwɑːnə/; ਸਪੇਨੀ: [tiˈxwana]) ਬਾਖ਼ਾ ਕੈਲੀਫ਼ੋਰਨੀਆ ਪਰਾਇਦੀਪ ਉਤਲਾ ਸਭ ਤੋਂ ਵੱਡਾ ਸ਼ਹਿਰ ਅਤੇ ਤੀਖ਼ਵਾਨਾ ਮਹਾਂਨਗਰੀ ਇਲਾਕੇ ਦਾ ਕੇਂਦਰ ਹੈ ਜੋ ਸਾਨ ਦਿਏਗੋ-ਤੀਖ਼ਵਾਨਾ ਮਹਾਂਨਗਰੀ ਇਲਾਕੇ ਦਾ ਹਿੱਸਾ ਹੈ। ਇਹ ਮੈਕਸੀਕੋ ਦਾ ਉਦਯੋਗੀ ਅਤੇ ਵਪਾਰਕ ਕੇਂਦਰ ਹੈ[1] ਜਿਸ ਕਰ ਕੇ ਇਹ ਦੇਸ਼ ਦੀ ਅਰਥਚਾਰਾ, ਸਿੱਖਿਆ, ਸੱਭਿਆਚਾਰ, ਕਲਾ ਅਤੇ ਸਿਆਸਤ ਉੱਤੇ ਡੂੰਘਾ ਅਸਰ ਪਾਉਂਦਾ ਹੈ।

ਵਿਸ਼ੇਸ਼ ਤੱਥ ਤੀਖ਼ਵਾਨਾ, ਸਮਾਂ ਖੇਤਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads