ਦ ਟੈਸਟ ਆਫ਼ ਮਾਈ ਲਾਈਫ਼
From Wikipedia, the free encyclopedia
Remove ads
ਦ ਟੈਸਟ ਆਫ਼ ਮਾਈ ਲਾਈਫ਼: ਕ੍ਰਿਕਟ ਤੋਂ ਕੈਂਸਰ ਅਤੇ ਵਾਪਸੀ, ਭਾਰਤੀ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦੀ ਸਵੈ-ਜੀਵਨੀ ਹੈ। ਇਹ 19 ਮਾਰਚ 2013 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ ਪਰ ਇਸ ਕਿਤਾਬ ਦੀਆਂ ਪਹਿਲੀਆਂ 20 ਕਾਪੀਆਂ 9 ਮਾਰਚ 2013 ਨੂੰ ਹੀ 5,000 (ਭਾਰਤੀ ਰੁਪਏ) ਦੀ ਕੀਮਤ 'ਤੇ ਆਨਲਾਇਨ ਵੇਚੀਆਂ ਗਈਆਂ ਸਨ।[1][2] ਇਸ ਕਿਤਾਬ ਨੂੰ ਲਿਖਣ ਵਿੱਚ ਯੁਵਰਾਜ ਦੀ ਸਹਾਇਤਾ ਸ਼ਾਰਦਾ ਉਗਰਾ ਅਤੇ ਨਿਸ਼ਾਂਤ ਜੀਤ ਅਰੋੜਾ ਨੇ ਕੀਤੀ ਹੈ।

Remove ads
ਹਵਾਲੇ
Wikiwand - on
Seamless Wikipedia browsing. On steroids.
Remove ads