ਦੀਵਾਨ ਸਾਵਨ ਮੱਲ ਚੋਪੜਾ
From Wikipedia, the free encyclopedia
Remove ads
ਦੀਵਾਨ ਸਾਵਨ ਮੱਲ ਕੱਕੜ ਲਾਹੌਰ ਅਤੇ ਮੁਲਤਾਨ ਦਾ 1821 ਤੋਂ 1844 ਤਕ[1] ਖੱਤਰੀ ਦੀਵਾਨ (ਰਾਜਪਾਲ) ਸੀ। ਉਹ ਮੂਲ ਰੂਪ ਵਿੱਚ ਪੇਸ਼ਾਵਰ ਤੋਂ ਸੀ। ਹਰੀ ਸਿੰਘ ਨਲਵਾ ਦੇ ਨਾਲ, ਉਹ ਰਣਜੀਤ ਸਿੰਘ ਦੀ ਫ਼ੌਜ ਵਿੱਚ ਚੋਟੀ ਦਾ ਕਮਾਂਡਰ ਸੀ। ਰਣਜੀਤ ਸਿੰਘ ਦੇ ਅਧੀਨ ਇੱਕ ਜਨਰਲ ਹੋਣ ਦੇ ਨਾਤੇ, ਉਸ ਨੇ 1823 ਵਿੱਚ ਦੁਰਾਨੀ ਅਫਗਾਨਾਂ ਤੋਂ ਮੁਲਤਾਨ ਦਾ 'ਸੂਬਾ' (ਪ੍ਰਾਂਤ) ਖੋਹ ਲਿਆ ਸੀ, ਜਿਸ ਤੋਂ ਬਾਅਦ ਉਸ ਨੂੰ ਇਸ ਖੇਤਰ ਦਾ ਗਵਰਨਰ ਥਾਪਿਆ ਗਿਆ ਸੀ, ਸਿੰਚਾਈ ਸਕੀਮਾਂ ਰਾਹੀਂ ਖੇਤੀ ਉਤਪਾਦਨ ਵਿੱਚ ਸੁਧਾਰ ਦੀ ਸ਼ੁਰੂਆਤ ਕੀਤੀ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads