ਦੁਫਾੜ ਮਾਨਸਿਕਤਾ
ਮਾਨਸਿਕ ਵਿਗਾੜ ਦੀ ਇੱਕ ਕਿਸਮ From Wikipedia, the free encyclopedia
Remove ads
ਦੁਫਾੜ ਮਾਨਸਿਕਤਾ ਜਾਂ ਸਕੀਜ਼ੋਫ਼ਰੇਨੀਆ (ਅੰਗਰੇਜ਼ੀ: Schizophrenia) ਇੱਕ ਮਾਨਸਿਕ ਰੋਗ[1] ਹੈ ਜਿਸ ਵਿੱਚ ਮਰੀਜ਼ ਦਾ ਸਮਾਜੀ ਸੁਭਾਅ ਕਸੂਤਾ ਹੋ ਜਾਂਦਾ ਹੈ ਅਤੇ ਉਹਨੂੰ ਅਸਲੀਅਤ ਦੀ ਪਛਾਣ ਕਰਨ ਵਿੱਚ ਔਖਿਆਈ ਹੁੰਦੀ ਹੈ। ਇਹਦੇ ਆਮ ਲੱਛਣ ਗ਼ਲਤ ਖ਼ਿਆਲ, ਵਹਿਮ-ਭਰਮ, ਡੌਰ-ਭੌਰਤਾ, ਦਾਗ਼ੀ ਸੋਚ-ਵਿਚਾਰ, ਅਵਾਜ਼ੀ ਧੋਖੇ (ਅਵਾਜ਼ਾਂ ਸੁਣਨੀਆਂ), ਘਟਿਆ ਹੋਇਆ ਸਮਾਜੀ ਰੁਝੇਵਾਂ ਅਤੇ ਵਲਵਲਿਆਂ ਦਾ ਵਿਖਾਵਾ ਅਤੇ ਆਲਸ/ਬੇਕਾਰੀ ਹਨ। ਇਹਦੀ ਪਛਾਣ ਵੇਖੇ ਗਏ ਵਤੀਰੇ ਅਤੇ ਮਰੀਜ਼ ਵੱਲੋਂ ਤਜਰਬਿਆਂ ਦੀ ਦਿੱਤੀ ਗਈ ਇਤਲਾਹ ਦੇ ਅਧਾਰ ਉੱਤੇ ਹੁੰਦੀ ਹੈ।
Remove ads
ਬਾਹਰਲੇ ਜੋੜ
ਵਿਕੀਮੀਡੀਆ ਕਾਮਨਜ਼ ਉੱਤੇ ਦੁਫਾੜ ਮਾਨਸਿਕਤਾ ਨਾਲ ਸਬੰਧਤ ਮੀਡੀਆ ਹੈ।
- ਦੁਫਾੜ ਮਾਨਸਿਕਤਾ ਕਰਲੀ ਉੱਤੇ
ਹਵਾਲੇ
Wikiwand - on
Seamless Wikipedia browsing. On steroids.
Remove ads
