ਦੱਖਣ ਸਲਤਨਤ

From Wikipedia, the free encyclopedia

Remove ads

ਦੱਖਣ ਸਲਤਨਤ, ਦੱਖਣੀ ਅਤੇ ਮੱਧ ਕਾਲ ਵਿੱਚ ਹਿੰਦੁਸਤਾਨ ਵਿੱਚ ਪੰਜ ਮੁਸਲਿਮ ਸਲਤਨਤਾਂ: ਬੀਜਾਪੁਰ, ਗੋਲਕੰਡਾ, ਅਹਿਮਦ ਨਗਰ, ਬੀਦਾਰ ਅਤੇ ਬੀਰਾਰ ਸਨ। ਦੱਖਣੀ ਸਲਤਨਤਾਂ ਕ੍ਰਿਸ਼ਨਾ ਨਦੀ ਅਤੇ ਵਿੰਧਿਆ ਵਿਚਕਾਰ ਸਨ। ਇਹ ਸਲਤਨਤਾਂ ਬਾਹਮਣੀ ਸਲਤਨਤ ਦੇ ਟੁੱਟਣ ਤੋਂ ਬਾਅਦ ਆਜ਼ਾਦ ਰਿਆਸਤਾਂ ਬਣਿਆ ਸਨ।[1][2] 1490ਈ. ਅਹਿਮਦ ਨਗਰ ਨੇ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਅਤੇ ਉਸਦੇ ਬਾਅਦ ਇਸੇ ਸਾਲ ਬੀਜਾਪੁਰ ਅਤੇ ਬੀਰਾਰ ਨੇ ਵੀ ਆਜ਼ਾਦੀ ਦਾ ਐਲਾਨ ਕਰ ਦਿੱਤਾ। ਗੋਲਕੰਡਾ 1518ਈ. ਚ ਤੇ ਬੇਦਾਰ 1528ਈ. ਚ ਆਜ਼ਾਦ ਰਿਆਸਤਾਂ ਬਨਈਆਂ

[3] 1510ਈ. ਵਿੱਚ ਬੇਜਾ ਪੁਰ ਨੇ ਗੋਆ ਸ਼ਹਿਰ ਉੱਤੇ ਇੱਕ ਪੁਰਤਗੇਜ਼ੀ ਹਮਲਾ ਕਰ ਦਿੱਤਾ ਪਰ ਇਸੇ ਸਾਲ ਵਿੱਚ ਗੋਆ ਨੂੰ ਪੁਰਤਗੇਜ਼ੀਆਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। 
ਵਿਸ਼ੇਸ਼ ਤੱਥ Deccan sultanates, ਰਾਜਧਾਨੀ ...

ਪਹਿਲਾਂ ਇਹ ਇੱਕ ਦੂਜੇ ਦੀਆਂ ਹਰੀਫ਼ ਸਨ ਪਰ ਵਜੀਈਆ ਨਗਰ (ਵਿਜੇ ਨਗਰ) ਬਾਦਸ਼ਾਹਤ ਦੇ ਖ਼ਿਲਾਫ਼ 1565ਈ. ਦੀ ਜੰਗ ਵਿੱਚ ਇਤਿਹਾਦੀ ਬਣ ਗਈਆਂ ਅਤੇ ਤਾਲ਼ੀ ਕੋਟਾ ਦੀ ਲੜਾਈ ਵਿੱਚ ਵਿਜੇ ਨਗਰ ਸਲਤਨਤ ਨੂੰ ਮੁਸਤਕਿਲ ਤੌਰ ਉੱਤੇ ਕਮਜ਼ੋਰ ਕਰ ਦਿੱਤਾ। 1574ਈ. ਵਿੱਚ, ਬੇਦਾਰ ਵਿਖੇ ਇੱਕ ਬਗ਼ਾਵਤ ਦੇ ਬਾਅਦ, ਅਹਿਮਦ ਨਗਰ ਨੇ ਬੇਦਾਰ ਉੱਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਫ਼ਤਿਹ ਕਰ ਲਿਆ। 1619ਈ. ਵਿੱਚ ਬੇਦਾਰ ਬੀਜਾਪੁਰ ਦੇ ਕਬਜ਼ੇ ਅਧੀਨ ਹੋ ਗਿਆ। ਇਹ ਸਲਤਨਤਾਂ ਬਾਅਦ ਵਿੱਚ ਮੁਗ਼ਲੀਆ ਸਲਤਨਤ ਨੇ ਫ਼ਤਿਹ ਕਰ ਕੇ ਆਪਣੀ ਸਲਤਨਤ ਵਿੱਚ ਸ਼ਾਮਿਲ ਕਰ ਲਈਆਂ। ਅਹਿਮਦ ਨਗਰ 1616ਈ. ਤੋਂ 1636ਈ. ਦੇ ਵਿਚਕਾਰ ਅਤੇ ਗੋਲਕੰਡਾ ਅਤੇ ਬੀਜਾਪੁਰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ 1686-87ਈ. ਚ ਫ਼ਤਿਹ ਕੀਤੀਆਂ।

Remove ads

ਅਹਿਮਦਨਗਰ ਸਲਤਨਤ

Thumb
Chand Bibi, an 18th-century painting

Rulers

  1. Malik Ahmad Nizam Shah I 1490–1510
  2. Burhan Nizam Shah I 1510–1553
  3. Hussain Nizam Shah I 1553–1565
  4. Murtaza Nizam Shah 1565–1588
  5. Miran Nizam Hussain 1588–1589
  6. Isma'il Nizam Shah 1589–1591
  7. Burhan Nizam Shah II 1591–1595
  8. Ibrahim Nizam Shah 1595–1596
  9. Ahmad Nizam Shah II 1596
  10. Bahadur Nizam Shah 1596–1600
  11. Murtaza Nizam Shah II 1600–1610
  12. Burhan Nizam Shah III 1610–1631
  13. Hussain Nizam Shah II 1631–1633
  14. Murtaza Nizam Shah III 1633–1636.[4]
Remove ads

ਬੀਰਾਰ ਸਲਤਨਤ

Rulers

  1. Fath-ullah Imad-ul-Mulk 1490–1504
  2. Ala-ud-din Imad Shah 1504–1530
  3. Darya Imad Shah 1530–1562
  4. Burhan Imad Shah 1562–1574
  5. Tufal Khan (usurper) 1574.[3]

ਬੀਦਾਰ ਸਲਤਨਤ

Rulers

  1. Qasim Barid I 1492–1504
  2. Amir Barid I 1504–1542
  3. Ali Barid Shah 1542–1580
  4. Ibrahim Barid Shah 1580–1587
  5. Qasim Barid Shah II 1587–1591
  6. Ali Barid Shah II 1591
  7. Amir Barid Shah II 1591–1600
  8. Mirza Ali Barid Shah III 1600–1609
  9. Amir Barid Shah III 1609–1619.[4]

ਬੀਜਾਪੁਰ ਸਲਤਨਤ

Thumb
Ibrahim Adil Shah II

Rulers

  1. Yusuf Adil Shah 1490–1510
  2. Ismail Adil Shah 1510–1534
  3. Mallu Adil Shah 1534–1535
  4. Ibrahim Adil Shah I 1535–1558
  5. Ali Adil Shah I 1558–1580
  6. Ibrahim Adil Shah II 1580–1627
  7. Mohammed Adil Shah 1627–1656
  8. Ali Adil Shah II 1656–1672
  9. Sikandar Adil Shah 1672–1686.[4]

ਗੋਲਕੰਡਾ ਸਲਤਨਤ

Thumb
A manuscript depicting the painting of Abul Hasan Qutb Shah the last ruler of the Golkonda Sultanate.

Rulers

  1. Sultan Quli Qutb-ul-Mulk 1518–1543
  2. Jamsheed Quli Qutb Shah 1543–1550
  3. Subhan Quli Qutb Shah 1550
  4. Ibrahim Quli Qutub Shah 1550–1580
  5. Muhammad Quli Qutb Shah 1580–1611
  6. Sultan Muhammad Qutb Shah 1611–1626
  7. Abdullah Qutb Shah 1626–1672
  8. Abul Hasan Qutb Shah 1672–1687.[4]

ਸੱਭਿਆਚਾਰਕ ਸਹਿਯੋਗਿਤਾ

ਅਹਿਮਦਨਗਰ ਸਲਤਨਤ

ਬੀਰਾਰ ਸਲਤਨਤ

ਬੀਦਾਰ ਸਲਤਨਤ

Thumb
Tomb of Sultan Ali Barid Shah

ਬੀਜਾਪੁਰ ਸਲਤਨਤ

Thumb
Gol Gumbaz

ਗੋਲਕੰਡਾ ਸਲਤਨਤ

Thumb
The Char Minar

ਹੋਰ ਦੇਖੋ

  • Chand Bibi
  • Battle of Talikota
  • Muslim conquest in the Indian subcontinent

ਨੋਟਸ

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads