ਦੱਖਣੀ ਡਕੋਟਾ () ਸੰਯੁਕਤ ਰਾਜ ਦੇ ਮੱਧ-ਪੱਛਮੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸ ਦਾ ਨਾਂ ਲਕੋਤਾ ਅਤੇ ਡਕੋਤਾ ਸਿਊ ਅਮਰੀਕੀ ਭਾਰਤੀ ਕਬੀਲਿਆਂ ਮਗਰੋਂ ਪਿਆ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 17ਵਾਂ ਸਭ ਤੋਂ ਵੱਡਾ ਪਰ 5ਵਾਂ ਸਭ ਤੋਂ ਘੱਟ ਅਬਾਦੀ ਵਾਲਾ ਅਤੇ 5ਵਾਂ ਸਭ ਤੋਂ ਘੱਟ ਅਬਾਦੀ ਦੇ ਸੰਘਣੇਪਣ ਵਾਲਾ ਰਾਜ ਹੈ। ਇਹ ਪਹਿਲਾਂ {{ਡਕੋਟਾ ਰਾਜਖੇਤਰ]] ਦਾ ਹਿੱਸਾ ਸੀ ਅਤੇ ਉੱਤਰੀ ਡਕੋਟਾ ਸਮੇਤ 2 ਨਵੰਬਰ, 1889 ਨੂੰ ਰਾਜ ਬਣਿਆ। ਇਸ ਦੀ ਰਾਜਧਾਨੀ ਪੀਅਰ ਅਤੇ 159,000 ਦੀ ਅਬਾਦੀ ਨਾਲ਼ ਸਭ ਤੋਂ ਵੱਡਾ ਸ਼ਹਿਰ ਸਿਊ ਫ਼ਾਲਜ਼ ਹੈ।
ਵਿਸ਼ੇਸ਼ ਤੱਥ
ਦੱਖਣੀ ਡਕੋਟਾ ਦਾ ਰਾਜ State of South Dakota |
 |
 |
| ਝੰਡਾ |
Seal |
|
| ਉੱਪ-ਨਾਂ: ਮਾਊਂਟ ਰਸ਼ਮੋਰ ਰਾਜ (ਅਧਿਕਾਰਕ) |
ਮਾਟੋ: Under God the people rule ਰੱਬ ਹੇਠ ਲੋਕ ਰਾਜ ਕਰਦੇ ਹਨ |
Map of the United States with ਦੱਖਣੀ ਡਕੋਟਾ highlighted |
| ਦਫ਼ਤਰੀ ਭਾਸ਼ਾਵਾਂ |
ਅੰਗਰੇਜ਼ੀ[1] |
| ਵਸਨੀਕੀ ਨਾਂ | ਦੱਖਣੀ ਡਕੋਟੀ |
| ਰਾਜਧਾਨੀ | ਪੀਅਰ |
| ਸਭ ਤੋਂ ਵੱਡਾ ਸ਼ਹਿਰ | ਸਿਊ ਫ਼ਾਲਜ਼ |
| ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਸਿਊ ਫ਼ਾਲਜ਼ ਮਹਾਂਨਗਰੀ ਇਲਾਕਾ |
| ਰਕਬਾ | ਸੰਯੁਕਤ ਰਾਜ ਵਿੱਚ 17ਵਾਂ ਦਰਜਾ |
| - ਕੁੱਲ | 77,116[2] sq mi (199,905 ਕਿ.ਮੀ.੨) |
| - ਚੁੜਾਈ | 210 ਮੀਲ (340 ਕਿ.ਮੀ.) |
| - ਲੰਬਾਈ | 380 ਮੀਲ (610 ਕਿ.ਮੀ.) |
| - % ਪਾਣੀ | 1.6 |
| - ਵਿਥਕਾਰ | 42° 29′ N to 45° 56′ N |
| - ਲੰਬਕਾਰ | 96° 26′ W to 104° 03′ W |
| ਅਬਾਦੀ | ਸੰਯੁਕਤ ਰਾਜ ਵਿੱਚ 46ਵਾਂ ਦਰਜਾ |
| - ਕੁੱਲ | 833,354 (2012 ਦਾ ਅੰਦਾਜ਼ਾ)[3] |
| - ਘਣਤਾ | 10.9/sq mi (4.19/km2) ਸੰਯੁਕਤ ਰਾਜ ਵਿੱਚ 46ਵਾਂ ਦਰਜਾ |
| ਉਚਾਈ | |
| - ਸਭ ਤੋਂ ਉੱਚੀ ਥਾਂ |
ਹਾਰਨੀ ਚੋਟੀ[4][5][6] 7,244 ft (2208 m) |
| - ਔਸਤ | 2,200 ft (670 m) |
| - ਸਭ ਤੋਂ ਨੀਵੀਂ ਥਾਂ | ਮਿਨੇਸੋਟਾ ਸਰਹੱਦ ਉੱਤੇ ਬਿਗ ਸਟੋਨ ਝੀਲ[5][6] 968 ft (295 m) |
| ਸੰਘ ਵਿੱਚ ਪ੍ਰਵੇਸ਼ |
2 ਨਵੰਬਰ 1889 (40ਵਾਂ) |
| ਰਾਜਪਾਲ | ਡੈਨਿਸ ਡੌਗਾਰਡ (ਗ) |
| ਲੈਫਟੀਨੈਂਟ ਰਾਜਪਾਲ | ਮੈਟ ਮਿਸ਼ਲਜ਼ (ਗ) |
| ਵਿਧਾਨ ਸਭਾ | ਦੱਖਣੀ ਡਕੋਟਾ ਵਿਧਾਨ ਸਭਾ |
| - ਉਤਲਾ ਸਦਨ | ਸੈਨੇਟ |
| - ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ |
| ਸੰਯੁਕਤ ਰਾਜ ਸੈਨੇਟਰ | ਟਿਮ ਜਾਨਸਨ (ਲੋ) ਜਾਨ ਥੂਨ (ਗ) |
| ਸੰਯੁਕਤ ਰਾਜ ਸਦਨ ਵਫ਼ਦ | ਕ੍ਰਿਸਟੀ ਨੋਇਮ (ਗ) (list) |
| ਸਮਾਂ ਜੋਨਾਂ | |
| - ਪੂਰਬੀ ਅੱਧ | ਕੇਂਦਰੀ: UTC -6/-5 |
| - ਪੱਛਮੀ ਅੱਧ | ਪਹਾੜੀ: UTC -7/-6 |
| ਛੋਟੇ ਰੂਪ |
SD US-SD |
| ਵੈੱਬਸਾਈਟ | www.sd.gov |
ਬੰਦ ਕਰੋ