ਨਵਰੀਤ

From Wikipedia, the free encyclopedia

Remove ads

ਨਵਰੀਤ ਸੌਖੇ ਸ਼ਬਦਾਂ ਵਿੱਚ "ਕੋਈ ਨਵੀਂ ਜੁਗਤ, ਜੰਤਰ ਜਾਂ ਤਰੀਕਾ" ਹੁੰਦੀ ਹੈ।[1] ਪਰ ਆਮ ਤੌਰ 'ਤੇ ਨਵਰੀਤ ਨੂੰ ਚੰਗੇਰੇ ਸੁਝਾਵਾਂ ਜਾਂ ਹੱਲਾਂ ਦੀ ਵਰਤੋਂ ਵਜੋਂ ਵੇਖਿਆ ਜਾਂਦਾ ਹੈ ਜੋ ਨਵੀਆਂ ਮੰਗਾਂ, ਅਕਹਿ ਲੋੜਾਂ ਜਾਂ ਮੌਜੂਦਾ ਬਜ਼ਾਰੀ ਲੋੜਾਂ ਨੂੰ ਪੂਰਾ ਕਰਨ ਦੇ ਕੰਮ ਆਉਂਦੀ ਹੈ।[2] ਇਹਦਾ ਤਾਲੁਕ ਕਾਢ ਨਾਲ਼ ਹੈ ਪਰ ਇਹ ਦੋ ਵੱਖੋ-ਵੱਖ ਚੀਜ਼ਾਂ ਹਨ।[3]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads