ਨਸਲੀ ਵਾਡੀਆ
ਭਾਰਤੀ ਵਪਾਰੀ (ਜਨਮ 1944) From Wikipedia, the free encyclopedia
Remove ads
ਨਸਲੀ ਵਾਡੀਆ ਇੱਕ ਬ੍ਰਿਟਿਸ਼ ਪਾਰਸੀ ਵਪਾਰੀ, ਉਦਯੋਗਪਤੀ ਅਤੇ ਵਾਡੀਆ ਗਰੁੱਪ ਦਾ ਚੇਅਰਮੈਨ ਹੈ।[1] ਉਹ ਨੈਵਲ ਵਾਡੀਆ ਅਤੇ ਦੀਨਾ ਜਿਨਾਹ ਦਾ ਪੁੱਤਰ ਅਤੇ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਦਾ ਦੋਹਤਰਾ ਹੈ।
ਜ਼ਾਤੀ ਜ਼ਿੰਦਗੀ
ਨਸਲੀ ਵਾਡੀਆ ਦੀ ਸ਼ਾਦੀ ਮੋਰੀਨ ਵਾਡੀਆ ਨਾਲ ਹੋਈ ਜੋ ਪਹਿਲਾਂ ਇੱਕ ਏਅਰ ਹੋਸਟਸ ਸੀ। ਹੁਣ ਉਹ ਗਲੈਡ ਰੇਗ ਮੈਗਜ਼ੀਨ ਚਲਾਉਂਦੀ ਹੈ ਜੋ ਭਾਰਤ ਦੇ ਮਸ਼ਹੂਰ ਮਿਸ ਇੰਡੀਆ ਮੁਕਾਬਲੇ ਦਾ ਇਨਾਕਾਦ ਕਰਦਾ ਹੈ। ਨਸਲੀ ਵਾਡੀਆ ਦੇ ਦੋ ਬੇਟੇ ਹਨ- ਨੱਸ ਵਾਡੀਆ ਅਤੇ ਜਹਾਂਗੀਰ ਵਾਡੀਆ।[2] ਨੱਸ ਵਾਡੀਆ ਮੁੰਬਈ ਡਾਇੰਗ ਦਾ ਡਾਇਰੈਕਟਰ ਹੈ ਅਤੇ ਭਾਰਤ ਦੀ ਮਸ਼ਹੂਰ ਕ੍ਰਿਕਟ ਟੀਮ ਕਿੰਗਜ ਇਲੈਵਨ ਪੰਜਾਬ ਦਾ ਮਾਲਿਕ ਵੀ ਹੈ, ਜੋ ਇੰਡੀਅਨ ਪ੍ਰੀਮੀਅਰ ਲੀਗ ਦੀ ਮੌਜੂਦਾ ਟੀਮ ਹੈ। ਜਹਾਂਗੀਰ ਵਾਡੀਆ ਇੱਕ 'ਗੋ ਆਇਰ' ਨਾਮ ਦੀ ਕੰਪਨੀ ਚਲਾ ਰਿਹਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads