ਨੈਸ਼ਨਲ ਕਾਲਜ, ਲਹੌਰ
From Wikipedia, the free encyclopedia
Remove ads
ਨੈਸ਼ਨਲ ਕਾਲਜ, ਲਹੌਰ ਲਹੌਰ ਵਿਖੇ ਸਥਿਤ ਪਬਲਿਕ ਕਾਲਜ ਹੈ।[1][2] ਇਸ ਕਾਲਜ ਨੂੰ 1875 ਵਿੱਚ ਬਰਤਾਨੀਆ ਨੇ ਮਾਇਓ ਕਾਲਜ ਦੇ ਨਾਂ ਨਾਲ ਸ਼ੁਰੂ ਕੀਤਾ ਅਤੇ ਜਾਨ ਲੌਕਵੁਡ ਕਿਪਲਿੰਗ ਨੂੰ ਇਸ ਦਾ ਪ੍ਰਿੰਸੀਪਲ ਲਗਾਇਆ ਗਿਆ।ਅਤੇ 1958 ਵਿੱਚ ਇਸ ਨੂੰ ਨੈਸ਼ਨਲ ਕਾਲਜ ਕਿਹਾ ਜਾਣ ਲੱਗਾ।[3] ਇਹ ਕਾਲਜ ਪਾਕਿਸਤਾਨ ਦਾ ਸਭ ਤੋਂ ਪੁਰਾਣਾ ਕਾਲਜ ਅਤੇ ਦੱਖਣੀ ਏਸ਼ੀਆ ਦਾ ਦੂਜਾ ਪੁਰਾਣਾ ਕਾਲਜ ਹੈ

Remove ads
ਵਿਭਾਗ
- ਆਰਕੀਟੈਕਚਰ ਵਿਭਾਗ
- ਫਾਈਨ ਆਰਟਸ ਵਿਭਾਗ
- ਡੀਜਾਇਨ ਵਿਭਾਗ
- ਸੈਰਾਮਿਕ ਡੀਜਾਇਨ ਵਿਭਾਗ
- ਪ੍ਰਡੱਕ ਡੀਜਾਇਨ ਵਿਭਾਗ
- ਟੈਕਸਾਈਲ ਡੀਜਾਇਨ ਵਿਭਾਗ
- ਸੰਗੀਤ ਸ਼ਾਸਤਰ ਵਿਭਾਗ
- ਫਿਲਮ ਅਤੇ ਟੈਲੀਵਿਜਨ ਵਿਭਾਗ
- ਮਲਟੀਮੀਡੀਆ ਆਰਟਸ ਵਿਭਾਗ
- ਇੰਟੀਰੀਅਰ ਡੀਜਾਇਨ ਵਿਭਾਗ
ਪ੍ਰਿੰਸੀਪਲ
- 1875-1894: ਲੌਕਵੁਡ ਕਿਪਲਿੰਗ
- 1994-1903: ਪਰਸੀ ਬਰਾਉਨ
- 1903-1913: ਭਾਈ ਰਾਮ ਸਿੰਘ[4]
- 1913-1930: ਹੁਗ ਲਾਇਨੇ ਹੈਥ
- 1930-1942: ਐਸ. ਐਨ. ਗੁਪਤਾ
- 1943-1947: ਮੀਆ ਮੁਹੰਮਦ ਹੁਸੈਨ
- 1947-1954: ਗੁਲਾਮ ਨਬੀ ਮਲਿਕ
- 1954-1956: ਸਿਡਨੀ ਸਪੈਡਿੰਗ
- 1949-1965: ਕਾਜ਼ੀ ਮੁਹੰਮਦ ਰਾਫ਼ੀਕ
- ਸ਼ਕੀਰ ਅਲੀ
- ਖਾਲਿਦ ਇਕਬਾਲ
- ਇਕਬਾਲ ਹੁਸੈਨ
- ਅਬਾਸੀ ਅਬਿਦੀ
- ਸਲਮਾ ਹਾਸ਼ਮੀ
- ਸਾਜਦਾ ਹੈਦਰ ਵੰਦਲ
- ਨਾਜ਼ਿਸ਼ ਅਤਾ ਉਲਾ
- ਫੋਜ਼ੀਆ ਕੁਰੈਸ਼ੀ
- ਉਸਤਾਦ ਬਾਸ਼ੀਰ ਅਹਿਮਦ
- ਸਾਜਿਦ ਕੌਸਰ
- ਡਾ. ਸ਼ਬਨਮ ਖਾਨ
- ਮੁਰਤਜ਼ਾ ਜਾਫਰੀ
ਵਿਦਿਆਰਥੀ
- ਭਗਤ ਸਿੰਘ -ਦੇਸ਼ ਭਗਤ
- ਸੁਖਦੇਵ ਥਾਪਰ ਦੇਸ਼ ਭਗਤ
- ਮਹਿਮੂਦ ਹੈਤ- ਪਾਕਿਸਤਾਨ ਕਲਾਕਾਰ ਤੇ ਡੀਜਾਇਨਰ
- ਜਾਇਨ ਨਾਕਵੀ ਪਾਕਿਸਤਾਨ ਡੀਜਾਇਨਰ ਅਤੇ ਗਰਾਫਿਕ ਨਾਵਲਿਸਟ
ਹਵਾਲੇ
Wikiwand - on
Seamless Wikipedia browsing. On steroids.
Remove ads