ਨੱਕਾਲ

From Wikipedia, the free encyclopedia

Remove ads

ਨੱਕਾਲ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਅਤੇ ਦਿੱਲੀ ਖੇਤਰ ਵਿੱਚ ਮਿਲਦਾ ਇੱਕ ਮੁਸਲਮਾਨ ਭਾਈਚਾਰਾ ਹੈ।[1] ਉਹਨਾਂ ਨੂੰ ਭੰਡ ਵੀ ਕਿਹਾ ਜਾਂਦਾ ਹੈ ਅਤੇ ਉਰਦੂ ਉਹਨਾਂ ਦੀ ਮਾਂ ਬੋਲੀ ਹੈ।[1] ਉਹਨਾਂ ਨੂੰ ਕਸ਼ਮੀਰੀ ਭੰਡਅਤੇ ਹਾਲੀਆ ਦੌਰ ਵਿੱਚ ਕਸ਼ਮੀਰੀ ਸ਼ੇਖ ਵੀ ਕਿਹਾ ਜਾਂਦਾ ਹੈ। ਦਰਅਸਲ ਉਹ ਵੱਡੇ ਭੰਡ ਭਾਈਚਾਰੇ ਦੇ ਅੰਦਰ ਇੱਕ ਸਬ-ਗਰੁੱਪ ਹਨ।[2]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads