ਪਰਥ ਆਸਟਰੇਲੀਆਈ ਰਾਜ ਪੱਛਮੀ ਆਸਟਰੇਲੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦਾ ਚੌਥਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਜਿੱਥੇ ਇੱਕ ਅੰਦਾਜ਼ੇ ਮੁਤਾਬਕ ਵਡੇਰੇ ਪਰਥ ਇਲਾਕੇ ਵਿੱਚ 19 ਲੱਖ ਲੋਕ ਰਹਿੰਦੇ ਹਨ।[8] 30 ਜੂਨ 2014 ਅਨੁਸਾਰ ਪਰਥ ਦੀ ਆਬਾਦੀ 2.02 ਮਿਲੀਅਨ ਸੀ।
ਵਿਸ਼ੇਸ਼ ਤੱਥ ਪਰਥ Perth ਪੱਛਮੀ ਆਸਟਰੇਲੀਆ, ਗੁਣਕ ...
ਪਰਥ Perth ਪੱਛਮੀ ਆਸਟਰੇਲੀਆ |
---|
 |
Lua error in ਮੌਡਿਊਲ:Location_map at line 526: Unable to find the specified location map definition: "Module:Location map/data/ਆਸਟਰੇਲੀਆ" does not exist. |
ਗੁਣਕ | 31°57′8″S 115°51′32″E |
---|
ਅਬਾਦੀ | 18,97,548 (30 ਜੂਨ 2012)[1] (ਚੌਥਾ) |
---|
• ਸੰਘਣਾਪਣ | 285.5/ਕਿ.ਮੀ.੨ (739.4/ਵਰਗ ਮੀਲ) (June 2011)[2] |
---|
ਸਥਾਪਤ | 1829 |
---|
ਖੇਤਰਫਲ | 5,386 ਕਿ.ਮੀ.੨ (2,079.5 ਵਰਗ ਮੀਲ)[3] |
---|
ਸਮਾਂ ਜੋਨ | ਆਸਟਰੇਲੀਆਈ ਪੱਛਮੀ ਮਿਆਰੀ ਵਕਤ (UTC+8) |
---|
ਸਥਿਤੀ | - 2,130 ਕਿ.ਮੀ. (1,324 ਮੀਲ) ਐਡਲੇਡ[4] ਤੋਂ
- 2,652 ਕਿ.ਮੀ. (1,648 ਮੀਲ) ਡਾਰਵਿਨ[5] ਤੋਂ
- 2,721 ਕਿ.ਮੀ. (1,691 ਮੀਲ) ਮੈਲਬਰਨ[6] ਤੋਂ
- 3,288 ਕਿ.ਮੀ. (2,043 ਮੀਲ) ਸਿਡਨੀ[7] ਤੋਂ ਤੋਂ
|
---|
ਰਾਜ ਚੋਣ-ਮੰਡਲ | ਪਰਥ (ਅਤੇ 41 ਹੋਰ) |
---|
ਸੰਘੀ ਵਿਭਾਗ | ਪਰਥ (ਅਤੇ 10 ਹੋਰ) |
---|
ਔਸਤ ਵੱਧ-ਤੋਂ-ਵੱਧ ਤਾਪਮਾਨ |
ਔਸਤ ਘੱਟ-ਤੋਂ-ਘੱਟ ਤਾਪਮਾਨ |
ਸਲਾਨਾ ਵਰਖਾ |
24.6 °C 76 °F |
12.7 °C 55 °F |
850.0 mm 33.5 in |
|
|
ਬੰਦ ਕਰੋ