ਪਾਇਥਨ (ਜਾਂ ਪਾਇਥਨ) ਇੱਕ ਵਰਤੀ ਜਾਂਦੀ ਆਮ-ਮਕਸਦ, ਉੱਚ-ਦਰਜਾ ਪ੍ਰੋਗਰਾਮਿੰਗ ਭਾਸ਼ਾ ਹੈ।[7][8][9] ਇਸ ਦਾ ਡਿਜ਼ਾਇਨ ਫ਼ਲਸਫ਼ਾ ਕੋਡ ਰੀਡਏਬਿਲਿਟੀ ਤੇ ਜ਼ੋਰ ਦਿੰਦਾ ਹੈ ਅਤੇ ਇਸ ਦਾ ਸਿਨਟੈਕਸ ਪ੍ਰੋਗਰਾਮਰਾਂ ਨੂੰ ਘੱਟ ਕੋਡ ਸਤਰਾਂ ਵਿੱਚ ਆਪਣਾ ਸੰਕਲਪ ਪੇਸ਼ ਕਰਨ ਦੀ ਇਜਾਜ਼ਤ ਦਿੰਦਾ ਹੈ ਜੋ ਕਿ ਸੀ++ ਜਾਂ ਜਾਵਾ ਵਰਗੀਆਂ ਭਾਸ਼ਾਵਾਂ ਵਿੱਚ ਜ਼ਿਆਦਾ ਸਤਰਾਂ ਵਿੱਚ ਨਿਬੜੇਗਾ।
ਵਿਸ਼ੇਸ਼ ਤੱਥ ਪੈਰਾਡਾਈਮ, ਡਿਜ਼ਾਇਨ-ਕਰਤਾ ...
ਪਾਇਥੋਨ |
ਪੈਰਾਡਾਈਮ | ਬਹੁ-paradigm: ਆਬਜੈਕ-ਅਨੁਕੂਲ, imperative, ਫ਼ੰਕਸ਼ਨੀ, ਅਮਲੀ, ਅਕਸੀ |
---|
ਡਿਜ਼ਾਇਨ-ਕਰਤਾ | Guido van Rossum |
---|
ਉੱਨਤਕਾਰ | ਪਾਇਥਨ ਸਾਫ਼ਟਵੇਅਰ ਫ਼ਾਊਂਡੇਸ਼ਨ |
---|
ਸਾਹਮਣੇ ਆਈ | 1991; 34 ਸਾਲ ਪਹਿਲਾਂ (1991) |
---|
ਟਿਕਾਊ ਰਿਲੀਜ਼ | 3.4.3 / 25 ਫਰਵਰੀ 2015 (2015-02-25)[1] 2.7.9 / 10 ਦਸੰਬਰ 2014 (2014-12-10)[2] |
---|
ਝਲਕ ਰਿਲੀਜ਼ | 3.5.0a0 / 6 ਫਰਵਰੀ 2015 (2015-02-06)[3] 2.7.9 rc1 / 26 ਨਵੰਬਰ 2014 (2014-11-26)[4] |
---|
ਟਾਈਪਿੰਗ ਕਾਇਦਾ | ਡੱਕ, ਡਾਇਨਾਮਿਕ, ਮਜ਼ਬੂਤ |
---|
ਆਪਰੇਟਿੰਗ ਸਿਸਟਮ | ਪਾਰ-ਪਲੇਟਫ਼ਾਰਮ |
---|
ਲਸੰਸ | ਪਾਇਥਨ ਸਾਫ਼ਟਵੇਅਰ ਫ਼ਾਊਂਡੇਸ਼ਨ ਲਸੰਸ |
---|
ਫ਼ਾਈਲਨਾਮ ਐਕਸਟੈਂਸ਼ਨ | .py, .pyw, .pyc, .pyo, .pyd |
---|
ਵੈੱਬਸਾਈਟ | www.python.org |
---|
|
|
ਬੰਦ ਕਰੋ