ਪਾਕਿਸਤਾਨ ਮੁਸਲਿਮ ਲੀਗ (ਉਰਦੂ: (پاکستان مسلم لیگ (ن) ਪਾਕਿਸਤਾਨ ਦੀ ਇੱਕ ਰੂੜੀਵਾਦੀ ਪਾਰਟੀ ਹੈ। ਇਹ ਪਾਰਟੀ ਪਾਕਿਸਤਾਨ ਦੀਆਂ 2013 ਵਿੱਚ ਹੋਈਆਂ ਆਮ ਚੋਣਾਂ ਵਿੱਚ 186 ਸੀਟਾਂ ਪ੍ਰਾਪਤ ਕਰਨ ਤੋਂ ਬਾਅਦ ਪਾਕਿਸਤਾਨ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ। ਇਸ ਪਾਰਟੀ ਦੇ ਮੁੱਖੀ ਨਵਾਜ਼ ਸ਼ਰੀਫ਼ ਹਨ ਜੋ ਕਿ ਪਾਕਿਸਤਾਨ ਦੇ ਮੌਜੂਦਾ ਪ੍ਰਧਾਨਮੰਤਰੀ ਵੀ ਹਨ।
ਵਿਸ਼ੇਸ਼ ਤੱਥ ਪਾਕਿਸਤਾਨ ਮੁਸਲਿਮ ਲੀਗ (ਐਨ) (پاکستان مسلم لیگ (ن, ਪ੍ਰਧਾਨ ...
ਪਾਕਿਸਤਾਨ ਮੁਸਲਿਮ ਲੀਗ (ਐਨ) (پاکستان مسلم لیگ (ن |
---|
ਤਸਵੀਰ:Pakistan Muslim League Nawaz logo.svg |
ਪ੍ਰਧਾਨ | ਨਵਾਜ਼ ਸ਼ਰੀਫ |
---|
ਚੇਅਰਪਰਸਨ | ਜ਼ਫ਼ਰ-ਉਲ-ਹਕ |
---|
ਸਕੱਤਰ-ਜਨਰਲ | Iqbal Zafar Jhagra |
---|
ਪਾਰਟੀ ਬੁਲਾਰਾ | Mushahid-ullah Khan |
---|
Senior Vice President | Ghaus Ali Shah |
---|
ਸੰਸਥਾਪਕ | Fida Mohammad Khan |
---|
ਸਥਾਪਨਾ | 1985 (1985) |
---|
ਇਸਤੋਂ ਪਹਿਲਾਂ | ਪਾਕਿਸਤਾਨ ਮੁਸਲਿਮ ਲੀਗ |
---|
ਮੁੱਖ ਦਫ਼ਤਰ | Central Secretariat, Islamabad Capital Venue |
---|
ਵਿਦਿਆਰਥੀ ਵਿੰਗ | PML-N Youth (Professionals) |
---|
ਨੌਜਵਾਨ ਵਿੰਗ | PML-N Youth Wing |
---|
ਵਿਚਾਰਧਾਰਾ | Conservatism: Fiscal conservatism[1] Economic liberalism[2] |
---|
ਸਿਆਸੀ ਥਾਂ | Centre-right[3][4][5] |
---|
ਰੰਗ | Green |
---|
ਨਾਅਰਾ | Our goal, self-respecting, prosperous, sovereign Pakistan (1988–2008) We will change Pakistan (2008–Present) |
---|
Senate | [6]
|
---|
National Assembly | [7][8]
|
---|
Punjab Assembly |
|
---|
Sindh Assembly |
|
---|
KPK Assembly |
|
---|
Balochistan Assembly |
|
---|
Gilgit-Baltistan Assembly |
|
---|
|
Tiger |
|
homepage |
ਬੰਦ ਕਰੋ