ਪੂਨਾ ਪੈਕਟ

From Wikipedia, the free encyclopedia

Remove ads

ਪੂਨਾ ਐਕਟ ਜਾਂ ਪੂਨਾ ਪੈਕਟ 24 ਸਤੰਬਰ 1932 ਨੂੰ ਡਾ. ਭੀਮਰਾਓ ਅੰਬੇਡਕਰ ਅਤੇ ਮਹਾਤਮਾ ਗਾਂਧੀ ਵਿਚਾਲੇ ਪੁਣੇ ਦੀ ਯਰਵਦਾ ਸੈਂਟਰਲ ਜੇਲ ਵਿੱਚ ਇੱਕ ਵਿਸ਼ੇਸ਼ ਸਮਝੋਤਾ ਹੋਇਆ ਸੀ ਜਿਸ ਨੂੰ ‘ਪੂਨਾ ਐਕਟ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦੇ ਤਹਿਤ ਦਲਿਤਾਂ ਨੂੰ ਰਾਜਾਂ ਦੀਆਂ ਵਿਧਾਨਮੰਡਲਾਂ ਦੀਆਂ 148 ਸੀਟਾਂ ਉਪਰ ਰਾਖਵਾਂਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਇਸ ਪੈਕਟ ਸਮੇਂ ਦੋਨੋਂ ਨੇਤਾਵਾਂ ਦੇ ਵਿਚਕਾਰ ਭਖਵੀ ਬਹਿਸ ਵੀ ਹੋਈ ਸੀ।[1] ਇਸ ਪੇੈਕਟ ਸਮੇਂ ਦੋਨੋਂ ਨਿੇਤਾਵਾਂ ਦੇ ਿਵਵਿਚਾਰਕਕਕਾਰ ਭਖਵੀ ਬਹਿਸ ਵੀ ਹੋਈ ਸੀ।

Remove ads

ਪੈਕਟ ਦੀਆਂ ਸ਼ਰਤਾਂ

ਦੱਬੀਆਂ ਕੁਚਲੀਆਂ ਜਮਾਤਾਂ ਵਾਸਤੇ ਵਿਧਾਨ ਸਭਾ 'ਚ ਸੀਟਾਂ ਰਾਖਵੀਆਂ ਕੀਤੀਆ ਜਾਣਗੀਆਂ। ਜੋ ਕਿ ਹੇਠ ਲਿਖੇ ਅਨੁਸਾਰ ਹੋਣਗੀਆਂ।

ਮਦਰਾਸ ਪ੍ਰਾਂਤ30
ਬੰਬੇ ਅਤੇ ਸਿੱਧ ਪ੍ਰਾਂਤ15
ਪੰਜਾਬ ਪ੍ਰਾਂਤ8
ਬਿਹਾਰ ਅਤੇ ਉਡੀਸਾ ਪ੍ਰਾਂਤ18
ਕੇਂਦਰੀ ਪ੍ਰਾਂਤ ਅਤੇ ਬੇਰਾਰ20
ਆਸਾਮ ਪ੍ਰਾਂਤ7
ਬੰਗਾਲ ਪ੍ਰਾਂਤ30
ਆਗਰਾ ਅਤੇ ਉਧ ਸੰਯੁਕਤ ਪ੍ਰਾਂਤ20
ਕੁੱਲ148

ਇਹ ਅੰਕੜੇ ਪ੍ਰਾਂਤ ਦੀ ਅਬਾਦੀ ਦੇ ਮੁਤਾਬਕ ਸਨ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads