ਪੂਰਨ ਸੰਖਿਆ

From Wikipedia, the free encyclopedia

ਪੂਰਨ ਸੰਖਿਆ
Remove ads

ਇੱਕ ਇੰਟਜਰ (ਪੂਰਨ ਅੰਕ) (ਲੈਟਿਨ ਇੰਟੈਜਰ, ਜਿਸਦਾ ਅਰਥ ਹੈ “ਪੂਰਾ”) ਇੱਕ ਅੰਕ ਹੁੰਦਾ ਹੈ ਜਿਸ ਨੂੰ ਕਿਸੇ ਭਿੰਨ ਹਿੱਸੇ (ਫਰੈਕਸ਼ਨ ਕੰਪੋਨੈਂਟ) ਤੋਂ ਬਗੈਰ ਲਿਖਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ਉੱਤੇ 21, 4, 0, ਅਤੇ −2048 ਪੂਰਨ ਅੰਕ ਹਨ। ਜਦੋਂ ਕਿ 9.75, 5½, ਅਤੇ √2 ਪੂਰਨ ਅੰਕ ਨਹੀਂ ਹੈ।

Thumb
ਪੂਰਨ ਅੰਕਾ ਦਾ ਸੈੱਟ ਸਿਫ਼ਰ (0), ਕੁਦਰਤੀ ਅੰਕਾਂ (1,2,3,…), ਜਿਹਨਾਂ ਨੂੰ ਸੰਪੂਰਣ ਅੰਕ ਜਾਂ ਗਿਣਤੀ ਵਾਲੇ ਅੰਕ ਵੀ ਕਹਿੰਦੇ ਹਨ, ਅਤੇ ਇਹਨਾਂ ਦੇ ਜੋੜ-ਇਨਵਰਸਾਂ (ਉਲਟੇ ਪੂਰਨ ਅੰਕਾਂ ਯਾਨਿ ਕੀ -1, -2-, -3, …) ਤੋਂ ਬਣਦਾ ਹੈ। ਇਹਨਾਂ ਨੂੰ ਅਕਸਰ ਬੋਲਡ ਫੇਸ Z ਜਾਂ ਬਲੈਕਬੋਰਡ ਬੋਲਡ ਨਾਲ (Unicode U+2124 ℤ) ਨਾਲ ਲਿਖਿਆ ਜਾਂਦਾ ਹੈ ਜੋ ਜਰਮਨ ਸ਼ਬਦ Zahlen ([ˈtsaːlən] ਅੰਕਾਂ ਲਈ ਹੁੰਦਾ ਹੈ। ℤ, ਰੇਸ਼ਨਲ ਅਤੇ ਵਾਸਤਵਿਕ ਅੰਕਾਂ ਦਾ ਇੱਕ ਸਬਸੈੱਟ ਹੁੰਦਾ ਹੈ, ਅਤੇ ਕੁਦਰਤੀ ਅੰਕਾਂ ਵਾਂਗ, ਅਨੰਤ ਗਿਣਤੀ ਤੱਕ ਗਿਣਿਆ ਜਾ ਸਕਦਾ ਹੈ।

ਪੂਰਨ ਅੰਕਾ ਦਾ ਸੈੱਟ ਸਿਫਰ (0), ਕੁਦਰਤੀ ਅੰਕਾਂ (1,2,3,…), ਜਿਹਨਾਂ ਨੂੰ ਸੰਪੂਰਣ ਅੰਕ ਜਾਂ ਗਿਣਤੀ ਵਾਲੇ ਅੰਕ ਵੀ ਕਹਿੰਦੇ ਹਨ, ਅਤੇ ਇਹਨਾਂ ਦੇ ਜੋੜ-ਇਨਵਰਸਾਂ (ਉਲਟੇ ਪੂਰਨ ਅੰਕਾਂ ਯਾਨਿ ਕੀ -1, -2-, -3, …)ਤੋਂ ਬਣਦਾ ਹੈ। ਇਹਨਾਂ ਨੂੰ ਅਕਸਰ ਬੋਲਡ ਫੇਸ Z ਜਾਂ ਬਲੈਕਬੋਰਡ ਬੋਲਡ ਨਾਲ (Unicode U+2124 ℤ) ਨਾਲ ਲਿਖਿਆ ਜਾਂਦਾ ਹੈ ਜੋ ਜਰਮਨ ਸ਼ਬਦ Zahlen ([ˈtsaːlən] ਅੰਕਾਂ ਲਈ ਹੁੰਦਾ ਹੈ। ℤ, ਰੇਸ਼ਨਲ ਅਤੇ ਵਾਸਤਵਿਕ ਅੰਕਾਂ ਦਾ ਇੱਕ ਸਬਸੈੱਟ ਹੁੰਦਾ ਹੈ, ਅਤੇ ਕੁਦਰਤੀ ਅੰਕਾਂ ਵਾਂਗ, ਅਨੰਤ ਗਿਣਤੀ ਤੱਕ ਗਿਣਿਆ ਜਾ ਸਕਦਾ ਹੈ।

ਇੰਟੇਜਰ, ਕੁਦਰਤੀ ਅੰਕਾਂ ਵਾਲਾ ਛੋਟੇ ਤੋਂ ਛੋਟਾ ਸਮੂਹ ਅਤੇ ਛੋਟੇ ਤੋਂ ਛੋਟਾ ਰਿੰਗ ਰਚਦੇ ਹਨ। ਅਲਜਬਰਿਕ ਅੰਕ ਸਿਧਾਂਤ ਵਿੱਚ, ਇੰਟੇਜਰਾਂ ਨੂੰ ਕਦੇ-ਕਦੇ ਰੇਸ਼ਨਲ ਅੰਕ ਵੀ ਕਿਹਾ ਜਾਂਦਾ ਹੈ ਤਾਂ ਜੋ ਇਹਨਾਂ ਨੂੰ ਸਧਾਰਨ ਅਲਜਬਰਿਕ ਇੰਟੇਜਰਾਂ ਤੋਂ ਵੱਖਰਾ ਦਰਸਾਇਆ ਜਾ ਸਕੇ। ਅਸਲ ਵਿੱਚ, ਰੇਸ਼ਨਲ ਇੰਟੇਜਰ ਉਹ ਅਲਜਬਰਿਕ ਇੰਟੇਜਰ ਹੁੰਦੇ ਹਨ ਜੋ ਰੇਸ਼ਨਲ ਅੰਕ ਵੀ ਹੁੰਦੇ ਹਨ।[1]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads