ਪ੍ਰਭਾਸ
From Wikipedia, the free encyclopedia
Remove ads
ਪ੍ਰਭਾਸ ਇੱਕ ਭਾਰਤੀ ਫ਼ਿਲਮ ਅਦਾਕਾਰ ਹੈ ਜੋ ਤੇਲਗੂ ਸਿਨੇਮਾ ਵਿੱਚ ਕੰਮ ਕਰਨ ਲਈ ਜਾਣਿਆ ਜਾਂਦਾ ਹੈ।[1] ਪ੍ਰਭਾਸ ਨੇ 2002 ਵਿੱਚ ਨਾਟਕ ਦੀ ਫ਼ਿਲਮ, ਈਸ਼ਵਰ ਨਾਲ ਆਪਣੀ ਫਿਲਮ ਕਰੀਅਰ ਦੀ ਸ਼ੁਰੂਆਤ ਕੀਤੀ, ਉਨ੍ਹਾਂ ਦੇ ਕਾਰਜਾਂ ਵਿੱਚ ਵਰਸ਼ਮ (2004), ਚਤ੍ਰਾਪਤੀ (2005), ਚੱਕਰ (2005), ਬਿੱਲਾ (2009), ਡਾਰਲਿੰਗ (2010), ਮਿਸਟਰ ਪਰਫੈਕਟ (2011) ਅਤੇ ਮਿਰਚੀ (2013) ਸ਼ਾਮਲ ਹਨ। ਪ੍ਰਭਾਸ ਨੇ ਮਿਰਚੀ ਵਿੱਚ ਆਪਣੀ ਭੂਮਿਕਾ ਲਈ ਰਾਜ ਐਵਾਰਡ, ਬੇਸਟ ਐਕਟਰ ਲਈ ਨੰਦੀ ਪੁਰਸਕਾਰ ਜਿੱਤਿਆ।[2] ਉਹ ਪ੍ਰਭੂਦੇਵਾ ਦੇ 2014 ਦੀ ਫ਼ਿਲਮ ਐਕਸ਼ਨ ਜੈਕਸਨ ਵਿੱਚ ਬਾਲੀਵੁੱਡ ਆਈਟਮ ਗੀਤ ਵਿੱਚ ਨਜ਼ਰ ਆਇਆ।[3][4][5][6]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads