ਪੜਨਾਂਵ

ਨਾਂਵ ਦੀ ਥਾਂ ਉੱਤੇ ਵਰਤਿਆ ਜਾਂਦਾ ਸ਼ਬਦ From Wikipedia, the free encyclopedia

Remove ads

ਪੜਨਾਂਵ ਜਾਂ ਜ਼ਮੀਰ ਨਾਂਵ ਦੇ ਸਥਾਨ ਤੇ ਆਉਣ ਵਾਲੇ ਸ਼ਬਦ ਨੂੰ ਕਹਿੰਦੇ ਹਨ।[1] ਨਾਂਵ ਦੀ ਦੁਹਰਾਈ ਨਾ ਕਰਨ ਲਈ ਪੜਨਾਂਵ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਵੇਂ - ਮੈਂ, ਤੂੰ, ਤੂੰ, ਤੁਸੀਂ, ਉਹ ਆਦਿ।

ਪੜਨਾਂਵ ਸਾਰਥਕ ਸ਼ਬਦਾਂ ਦੇ ਅੱਠ ਭੇਦਾਂ ਵਿੱਚ ਇੱਕ ਭੇਦ ਹੈ। ਵਿਆਕਰਨ ਵਿੱਚ ਪੜਨਾਂਵ ਇੱਕ ਵਿਕਾਰੀ ਸ਼ਬਦ ਹੈ।

ਪੜਨਾਂਵ ਦੇ ਭੇਦ

ਪੜਨਾਂਵ ਦੇ ਭੇਦ ਛੇ ਪ੍ਰਕਾਰ ਦੇ ਹਨ -

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads