ਫ਼ਰਿਟਜੋਫ਼ ਕਾਪਰਾ
ਅਮਰੀਕੀ ਭੌਤਿਕ ਵਿਗਿਆਨੀ From Wikipedia, the free encyclopedia
Remove ads
ਫ੍ਰਿਤਜੋਫ਼ ਕਾਪਰਾ (Fritjof Capra)(ਜਨਮ: 1 ਫਰਵਰੀ 1939) ਆਸਟਰੀਆ-ਮੂਲ ਦਾ ਅਮਰੀਕੀ ਭੌਤਿਕ ਵਿਗਿਆਨੀ ਹੈ।[1] ਉਹ ਬਰਕਲੇ, ਕੈਲੀਫੋਰਨੀਆ ਵਿੱਚ ਸੈਂਟਰ ਫਾਰ ਈਕੋਲਿਟਰੇਸੀ ਦਾ ਬਾਨੀ ਨਿਰਦੇਸ਼ਕ ਹੈ ਅਤੇ ਸਕੂਮੈਖਰ ਕਾਲਜ (Schumacher College) ਦੀ ਫੈਕਲਟੀ ਵਿੱਚ ਸ਼ਾਮਲ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads