ਫ਼ੀਲੇ (ਪੁਲਾੜੀ ਜਹਾਜ਼)
From Wikipedia, the free encyclopedia
Remove ads
ਫ਼ੀਲੇ ਜਾਂ ਫ਼ੈਲੀ (/ˈfaɪli/[4] or /ˈfiːleɪ/[5]) ਯੂਰਪੀ ਪੁਲਾੜ ਏਜੰਸੀ ਦਾ ਇੱਕ ਰੋਬੌਟੀ ਜਹਾਜ਼ ਹੈ ਜੋ ਰੋਜ਼ੈਟਾ ਪੁਲਾੜੀ ਜਹਾਜ਼ ਨਾਲ਼ ਗਿਆ ਸੀ[6] ਜਦ ਤੱਕ ਕਿ ਰੋਜ਼ੈਟਾ ਦਸ ਵਰ੍ਹਿਆਂ ਦੇ ਸਫ਼ਰ ਮਗਰੋਂ ਆਪਣੀ ਤੈਅ ਕੀਤੀ ਮੰਜ਼ਲ 67ਪੀ/ਚੂਰੀਊਮੋਵ-ਗਿਰਾਸੀਮੈਂਕੋ (67P) ਨਾਮਕ ਪੂਛਲ ਤਾਰੇ ਉੱਤੇ ਨਾ ਉੱਤਰ ਗਿਆ।[7][8][9] 12 ਨਵੰਬਰ, 2014 ਨੂੰ ਏਸ ਜਹਾਜ਼ ਨੇ ਪਹਿਲੀ ਵਾਰ ਪੂਛਲ ਤਾਰੇ ਦੇ ਕੇਂਦਰ ਨੂੰ ਛੂਹਿਆ।[10][11] ਇਹਦੇ ਉੱਤੇ ਲੱਗੇ ਜੰਤਰਾਂ ਨੇ ਪੂਛਲ ਤਾਰੇ ਦੇ ਤਲ ਦੀਆਂ ਪਹਿਲੀਆਂ ਤਸਵੀਰਾਂ ਲਈਆਂ।[12]
Remove ads
ਅਗਾਂਹ ਪੜ੍ਹੋ
- Ball, Andrew J. (November 1997). "Rosetta Lander". CapCom. 8 (2). Midlands Spaceflight Society.
- Ulamec, S.; Biele, J. (January 2006). From the Rosetta Lander Philae to an Asteroid Hopper: Lander Concepts For Small Bodies Missions (PDF). 7th International Planetary Probe Workshop. 14–18 June 2010. Barcelona, Spain. Archived from the original (PDF) on 11 ਮਈ 2013. Retrieved 17 ਨਵੰਬਰ 2014.
- Meierhenrich, Uwe (2014). Comets and Their Origin. Weinheim: Wiley-VCH. ISBN 978-3-527-41281-5.
Remove ads
ਬਾਹਰਲੇ ਜੋੜ
Wikiwand - on
Seamless Wikipedia browsing. On steroids.
Remove ads