ਫਾਕੂੰਦੋ ਕਾਬਰਾਲ

From Wikipedia, the free encyclopedia

ਫਾਕੂੰਦੋ ਕਾਬਰਾਲ
Remove ads

ਫਾਕੂੰਦੋ ਕਾਬਰਾਲ (22 ਮਈ 1937 9 ਜੁਲਾਈ 2011)[1] ਅਰਜਨਟੀਨਾ ਦਾ ਇੱਕ ਗਾਇਕ ਗੀਤਕਾਰ ਅਤੇ ਦਾਰਸ਼ਨਿਕ ਸੀ। ਉਹ ਆਪਣੇ ਗੀਤ "No soy de aquí ni soy de allá"ਭਾਵ " ਨਾ ਮੈਂ ਇਥੇ ਹਾਂ ਤੇ ਨਾ ਹੀ ਉਥੇ" ਲਈ ਬੇਹੱਦ ਮਸ਼ਹੂਰ ਹੋਇਆ।[2]

ਵਿਸ਼ੇਸ਼ ਤੱਥ ਫਾਕੂੰਦੋ ਕਾਬਰਾਲ (Facundo Cabral), ਜਾਣਕਾਰੀ ...
Thumb
ਫਾਕੂੰਦੋ ਕਾਬਰਾਲ ਦੇ ਹਸਤਾਖਰ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads