ਬਜਵਾੜਾ ਕਿਲ੍ਹਾ

From Wikipedia, the free encyclopedia

ਬਜਵਾੜਾ ਕਿਲ੍ਹਾmap
Remove ads

ਬਜਵਾੜਾ ਕਿਲਾ ਭਾਰਤ ਦੇ ਪੰਜਾਬ ਰਾਜ ਦੇ ਹੁਸ਼ਿਆਰਪੁਰ ਜਿਲੇ ਦੇ ਬਜਵਾੜਾ ਪਿੰਡ ਵਿੱਚ ਪੈਂਦਾ ਹੈ। ਹਿੰਦੋਸਤਾਨ ਦਾ ਬਿਹਤਰੀਨ ਬਾਦਸ਼ਾਹ ਸ਼ੇਰਸ਼ਾਹ ਸੂਰੀ ਬਜਵਾੜਾ ਦਾ ਜੰਮਪਲ ਸੀ।[1][2][3] ਇਸ ਤੋਂ ਇਲਾਵਾ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੂਸਰੀ ਪਤਨੀ ਮਾਤਾ ਸੁੰਦਰੀ ਦਾ ਜਨਮ ਸਥਾਨ ਹੈ।

Thumb
ਬਜਵਾੜਾ ਕਿਲਾ,ਹੁਸ਼ਿਆਰਪੁਰ
Thumb
ਬਜਵਾੜਾ ਕਿਲਾ

ਇਤਿਹਾਸ

ਬਜਵਾੜਾ ਸ਼ਹਿਰ ਪ੍ਰਸਿੱਧ ਸੰਗੀਤ ਕਲਾਕਾਰ ਬੈਜੂ ਬਾਵਰਾ ਵਲੋਂ ਵਸਾਇਆ ਗਿਆ ਸੀ।.[4] ਇਹ ਉਹ ਥਾਂ ਹੈ ਜਿਥੋਂ ਪਠਾਣ ਪਹਾੜੀ ਰਾਜਿਆਂ ਤੇ ਨਿਗਰਾਨੀ ਰਖਦੇ ਸਨ। ਰਾਜਾ ਸੰਸਾਰ ਚੰਦ ਨੇ ਇਥੇ ਇੱਕ ਕਿਲਾ ਬਣਵਾਇਆ ਜਿਸਨੂੰ ਬਜਵਾੜਾ ਦਾ ਕਿਲਾ ਕਿਹਾ ਜਾਣ ਲੱਗਿਆ।ਬਾਅਦ ਵਿੱਚ ਇਹ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਆ ਗਿਆ।

Thumb
ਮਾਤਾ ਸੁੰਦਰੀ ਦੇ ਜਨਮ ਅਤੇ ਵਿਆਹ ਵਾਲੀ ਥਾਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads