ਬਲਰਾਜ ਪੰਡਿਤ
From Wikipedia, the free encyclopedia
Remove ads
ਬਲਰਾਜ ਪੰਡਿਤ ਇੱਕ ਥੀਏਟਰ ਡਾਇਰੈਕਟਰ, ਕਵੀ, ਚਿੱਤਰਕਾਰ ਅਤੇ ਪ੍ਰਸਿੱਧ ਅਧਿਆਪਕ ਦੇ ਇਲਾਵਾ ਹਿੰਦੀ ਅਤੇ ਪੰਜਾਬੀ ਦਾ ਨਾਟਕਕਾਰ ਵੀ ਸੀ। ਉਸ ਦਾ 1973 ਵਿੱਚ ਲਿਖਿਆ ਨਾਟਕ ਪਾਂਚਵਾਂ ਸਵਾਰ (पांचवा सवार) ਕਲਾਸਿਕ ਅਤੇ ਭਾਰਤੀ ਨਾਟ ਜਗਤ ਦਾ ਇੱਕ ਮਹੱਤਵਪੂਰਨ ਖੇਲ ਮੰਨਿਆ ਗਿਆ ਹੈ।[1] ਇਸ ਨਾਟਕ ਦਾ ਵੱਖ ਵੱਖ ਥੀਏਟਰ ਟਰੁੱਪਾਂ ਨੇ ਬਹੁਤ ਵਾਰ ਮੰਚਨ ਕੀਤਾ ਹੈ ਜਿਸ ਵਿੱਚ ਹੋਰਨਾਂ ਦੇ ਸਮੇਤ ਨਸੀਰਉੱਦੀਨ ਸ਼ਾਹ, ਓਮ ਪੁਰੀ ਅਤੇ ਮਨੋਹਰ ਸਿੰਘ ਵਰਗੇ ਅਦਾਕਾਰਾਂ ਨੇ ਭੂਮਿਕਾਵਾਂ ਨਿਭਾਈਆਂ ਹਨ।[2]

Remove ads
ਨਾਟਕ
ਹਵਾਲੇ
Wikiwand - on
Seamless Wikipedia browsing. On steroids.
Remove ads