ਬੈਂਗਣੀ (ਰੰਗ)
From Wikipedia, the free encyclopedia
Remove ads
ਬੈਂਗਣੀ ਇੱਕ ਸਬਜੀ ਬੈਂਗਣ ਦੇ ਨਾਮ ਉੱਤੇ ਰੱਖਿਆ ਹੋਇਆ ਨਾਮ ਹੈ। ਅੰਗਰੇਜੀ ਵਿੱਚ ਇਸਨੂੰ ਵਾਇਲੇਟ ਕਹਿੰਦੇ ਹਨ, ਜੋ ਕਿ ਇਸ ਨਾਮ ਦੇ ਫੁੱਲ ਦੇ ਨਾਮ ਉੱਤੇ ਰੱਖਿਆ ਹੈ।[1] ਇਸ ਦੀ ਤਰੰਗ ਲੰਬਾਈ 380–420 nm ਹੁੰਦੀ ਹੈ,ਜਿਸਦੇ ਬਾਅਦ ਨੀਲ (ਇੰਡੀਗੋ) ਰੰਗ ਹੁੰਦਾ ਹੈ। ਇਹ ਪ੍ਰਤੱਖ ਵਰਣਚਕਰ ਦੇ ਉੱਪਰਲੇ ਸਿਰੇ ਉੱਤੇ ਸਥਿਤ ਹੁੰਦਾ ਹੈ। ਇਹ ਨੀਲੇ ਅਤੇ ਹਰਾ ਰੰਗ ਦੇ ਵਿੱਚਕਾਰ, ਲਗਭਗ 380 - 450 ਨੈਨੋਮੀਟਰ ਤਰੰਗ ਲੰਬਾਈ ਵਿੱਚ ਮਿਲਦਾ ਹੈ।[2] ਸਬਸਟ੍ਰੈਕਟਿਵ ਰੰਗ ਵਿੱਚ ਇਹ ਮੁੱਢਲਾ ਰੰਗ ਮੰਨਿਆ ਜਾਂਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads