ਭਾਰਤ ਦਾ ਸੰਚਾਲਕ ਅਤੇ ਲੇਖਾ ਪ੍ਰੀਖਿਅਕ
From Wikipedia, the free encyclopedia
Remove ads
ਸੰਚਾਲਕ ਅਤੇ ਲੇਖਾ ਪ੍ਰੀਖਿਅਕ ਜਾਂ ਕੈਗ[1], ਭਾਰਤੀ ਸੰਵਿਧਾਨ ਦੇ ਚੈਪਟਰ (V) ਦੇ ਆਰਟੀਕਲ 148 – 151 ਵਿੱਚ ਦਰਜ ਹੈ, ਦੁਆਰਾ ਸਥਾਪਿਤ ਅਧਿਕਾਰੀ ਹੈ ਜੋ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੀ ਆਮਦਨ ਅਤੇ ਖਰਚੇ ਦੇ ਲੇਖੇ ਦੀ ਪੜਤਾਲ ਕਰਨ ਵਾਲਾ ਅਧਿਕਾਰੀ ਹੈ। ਉਸ ਨੇ ਸਰਕਾਰ ਦੀ ਮਲਕੀਅਤ ਵਾਲੀਆਂ ਕੰਪਨੀ ਦਾ ਲੇਖਾ ਵੀ ਕਰਨਾ ਹੁੰਦਾ ਹੈ। 58 ਹਜ਼ਾਰ ਕਰਮਚਾਰੀ ਇਸ ਵਿੱਚ ਕੰਮ ਕਰਦੇ ਹਨ। ਇਸ ਦਾ ਦਫਤਰ 9, ਦੀਨ ਦਿਆਲ ਉਪਾਧਿਆਏ ਮਾਰਗ ਨਵੀਂ ਦਿੱਲੀ ਵਿੱਖੇ ਹੈ। ਇਸ ਅਧਿਕਾਰੀ ਦੀ ਚੋਣ ਭਾਰਤ ਦਾ ਪ੍ਰਧਾਨ ਮੰਤਰੀ ਅਤੇ ਨਿਯੁਕਤੀ ਭਾਰਤ ਦਾ ਰਾਸ਼ਟਰਪਤੀ ਕਰਦਾ ਹੈ। ਇਸ ਦਾ ਸੇਵਾਕਾਲ 6 ਸਾਲ ਜਾਂ 65 ਸਾਲ ਦੀ ਉਮਰ ਪੂ੍ਰੀ ਹੋਣ ਤੱਕ ਹੁੰਦਾ ਹੈ।
Remove ads
ਜਾਂਚ
Wikiwand - on
Seamless Wikipedia browsing. On steroids.
Remove ads