ਮਮਨੂਨ ਹੁਸੈਨ
From Wikipedia, the free encyclopedia
Remove ads
ਮਮਨੂਨ ਹੁਸੈਨ (ਉਰਦੂ: ممنون حسین; ਜਨਮ 23 ਦਸੰਬਰ 1940) ਇੱਕ ਪਾਕਿਸਤਾਨੀ ਬਿਜਨਸਮੈਨ, ਰਾਸ਼ਟਰਵਾਦੀ ਅਤੇ ਰਾਜਨੀਤੀਵੇਤਾ[1] ਹੈ। ਉਹ 9 ਸਤੰਬਰ 2013 ਤੋਂ ਪਾਕਿਸਤਾਨ ਦਾ ਰਾਸ਼ਟਰਪਤੀ ਹੈ।[2]
Remove ads
ਹੁਸੈਨ 1999 ਵਿੱਚ ਸਿੰਧ ਦਾ ਗਵਰਨਰ ਵੀ ਰਿਹਾ, ਪਰ ਰਾਜਨੀਤਿਕ ਹਲਚਲ ਕਾਰਨ ਉਹ ਥੋੜੇ ਸਮੇਂ ਲਈ ਹੀ ਇਸ ਅਹੁਦੇ ਤੇ ਰਹਿ ਸਕਿਆ। 2013 ਦੀਆਂ ਆਮ ਚੋਣਾਂ ਵਿੱਚ ਪਾਕਿਸਤਾਨੀ ਮੁਸਲਿਮ ਲੀਗ (ਨਵਾਜ਼) ਵੱਲੋਂ ਬਹੁਮਤ ਪ੍ਰਾਪਤ ਕਰਨ ਤੋਂ ਬਾਅਦ ਉਹ ਰਾਸ਼ਟਰਪਤੀ ਪਦ ਲਈ ਦਾਅਵੇਦਾਰ ਬਣਿਆ ਅਤੇ 30 ਜੁਲਾਈ 2013 ਵਿੱਚ ਰਾਸ਼ਟਰਪਤੀ ਬਣਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads