ਮਰਕਰੀ
ਪੁਰਾਤਨ ਰੋਮਨ ਦੇਵਤਾ From Wikipedia, the free encyclopedia
Remove ads
ਮਰਕਰੀ (/[invalid input: 'icon']ˈmɜːrkj[invalid input: 'ʉ']ri/; ਲਾਤੀਨੀ: Mercurius ਮਰਕੂਰੀਅਸ ⓘ) ਇੱਕ ਪ੍ਰਮੁੱਖ ਰੋਮਨ ਦੇਵਤਾ ਹੈ। ਇਹ ਵਪਾਰਕ ਨਫ਼ੇ, ਵਣਜ, ਖ਼ੁਸ਼-ਬਿਆਨੀ (ਅਤੇ ਇਸੇ ਕਰ ਕੇ ਕਾਵਿ), ਸੁਨੇਹਿਆਂ/ਸੰਚਾਰ, ਮੁਸਾਫ਼ਰਾਂ, ਸਰਹੱਦਾਂ, ਤਕਦੀਰ, ਠੱਗੀ ਅਤੇ ਚੋਰਾਂ ਦਾ ਦੇਵਤਾ ਹੈ। ਇਹ ਨਰਕ ਵੱਲ ਜਾਂਦੀਆਂ ਰੂਹਾਂ ਦਾ ਮਾਰਗ-ਦਰਸ਼ਕ ਵੀ ਹੈ।[1][2][3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads