ਮਸੂਰੀ ਵਿਧਾਨ ਸਭਾ ਹਲਕਾ

From Wikipedia, the free encyclopedia

Remove ads

ਮਸੂਰੀ ਵਿਧਾਨ ਸਭਾ ਹਲਕਾ ਉੱਤਰਾਖੰਡ ਦੇ 70 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਦੇਹਰਾਦੂਨ ਜ਼ਿਲੇ ਵਿੱਚ ਸਥਿਤ ਇਹ ਹਲਕਾ ਜਨਰਲ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 102702 ਵੋਟਰ ਸਨ।[2]

ਵਿਸ਼ੇਸ਼ ਤੱਥ ਮਸੂਰੀ ਵਿਧਾਨ ਸਭਾ ਹਲਕਾ ...

ਵਿਧਾਇਕ

2012 ਦੇ ਵਿਧਾਨ ਸਭਾ ਚੋਣਾਂ ਵਿੱਚ ਗਣੇਸ਼ ਜੋਸ਼ੀ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।

ਹੋਰ ਜਾਣਕਾਰੀ ਸਾਲ, ਪਾਰਟੀ ...
ਸਿਲਿਸਲੇਵਾਰ
Remove ads

ਬਾਹਰੀ ਸਰੋਤ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads